Tue, Apr 23, 2024
Whatsapp

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਦਰ ਖਾਨ ਤੇ ਪ੍ਰਭੁ ਦੇਵਾ ਨੂੰ 'ਪਦਮਸ਼੍ਰੀ ਪੁਰਸਕਾਰ' ਨਾਲ ਕੀਤਾ ਸਨਮਾਨਿਤ

Written by  Jashan A -- March 11th 2019 03:39 PM -- Updated: March 11th 2019 04:16 PM
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਦਰ ਖਾਨ ਤੇ ਪ੍ਰਭੁ ਦੇਵਾ ਨੂੰ 'ਪਦਮਸ਼੍ਰੀ ਪੁਰਸਕਾਰ' ਨਾਲ ਕੀਤਾ ਸਨਮਾਨਿਤ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਦਰ ਖਾਨ ਤੇ ਪ੍ਰਭੁ ਦੇਵਾ ਨੂੰ 'ਪਦਮਸ਼੍ਰੀ ਪੁਰਸਕਾਰ' ਨਾਲ ਕੀਤਾ ਸਨਮਾਨਿਤ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਦਰ ਖਾਨ ਤੇ ਪ੍ਰਭੁ ਦੇਵਾ ਨੂੰ 'ਪਦਮਸ਼੍ਰੀ ਪੁਰਸਕਾਰ' ਨਾਲ ਕੀਤਾ ਸਨਮਾਨਿਤ,ਨਵੀਂ ਦਿੱਲੀ: ਇਸ ਸਾਲ ਦੇ ਪਦਮ ਪੁਰਸਕਾਰਾਂ ਲਈ ਚੁਣੇ ਗਏ 112 ਹਸਤੀਆਂ 'ਚੋਂ 56 ਉੱਘੀਆਂ ਹਸਤੀਆਂ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ 'ਚ ਇਹ ਸਨਮਾਨ ਪ੍ਰਦਾਨ ਕੀਤੇ ਗਏ।

ਮਿਲੀ ਜਾਣਕਾਰੀ ਮੁਤਾਬਕ ਕਾਦਰ ਖਾਨ ਨੂੰ ਪਦਮਸ਼੍ਰੀ ਤੇ ਸੁਖਦੇਵ ਸਿੰਘ ਢੀਂਢਸਾ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਬਾਲੀਵੁੱਡ ਦੇ ਮਸ਼ਹੂਰ ਡਾਂਸਰ ਤੇ ਫਿਲਮ ਨਿਰਮਾਤਾ ਪ੍ਰਭੁ ਦੇਵਾ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨਾਲ ਹੀ ਗਾਇਕ-ਸੰਗੀਤਕਾਰ ਸ਼ੰਕਰ ਮਹਾਦੇਵ, ਪਹਿਲਵਾਨ ਬਜਰੰਗ ਪੂਨੀਆ ਤੇ ਪਰਕਸ਼ਨਿਸਟ ਆਨੰਦਨ ਸ਼ਿਵਮਣੀ ਨੂੰ ਦੇਸ਼ ਦੇ ਚੌਥੇ ਸਰਵ ਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਾਥ ਕੋਵਿੰਦ ਨੇ ਅਭਿਨੇਤਾ ਮੋਹਨਲਾਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। -PTC News

Top News view more...

Latest News view more...