Advertisment

ਰਾਸ਼ਟਰਪਤੀ ਕੋਵਿੰਦ ਭਲਕੇ ਪਹੁੰਚਣਗੇ ਚੰਡੀਗੜ੍ਹ

author-image
Ragini Joshi
New Update
ਰਾਸ਼ਟਰਪਤੀ ਕੋਵਿੰਦ ਭਲਕੇ ਪਹੁੰਚਣਗੇ ਚੰਡੀਗੜ੍ਹ
Advertisment
President to arrive in Chandigarh tomorrow: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ 28 ਫਰਵਰੀ ਨੂੰ ਐਮ.ਸੀ.ਐਮ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਸੁਨਹਿਰੀ ਜੁਬਲੀ ਸਮਾਰੋਹ ਵਿਚ ਆਉਣ ਲਈ ਚੰਡੀਗੜ੍ਹ ਪਹੁੰਚਣਗੇ। ਰਾਸ਼ਟਰਪਤੀ ਭਲਕੇ ਦੁਪਹਿਰ ਪਹੁੰਚਣਗੇ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਉਹ ਪੰਜਾਬ ਰਾਜ ਭਵਨ ਵਿਚ ਰਹਿਣਗੇ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news president-to-arrive-in-chandigarh-tomorrow
Advertisment

Stay updated with the latest news headlines.

Follow us:
Advertisment