ਮੁੱਖ ਖਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਜਾ ਪਾਠ ਕਰਨ ਲਈ ਅੱਜ ਪਹੁੰਚੇ ਕੇਦਾਰਨਾਥ ਮੰਦਰ

By Shanker Badra -- May 18, 2019 11:47 am

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਜਾ ਪਾਠ ਕਰਨ ਲਈ ਅੱਜ ਪਹੁੰਚੇ ਕੇਦਾਰਨਾਥ ਮੰਦਰ:ਦੇਹਰਾਦੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉੱਤਰਾਖੰਡ ਦੇ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਕੇਦਾਰਨਾਥ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ।

Prime Minister Narendra Modi at Kedarnath temple ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਜਾ ਪਾਠ ਕਰਨ ਲਈ ਅੱਜ ਪਹੁੰਚੇ ਕੇਦਾਰਨਾਥ ਮੰਦਰ

ਜਿਥੇ ਉਹ ਅੱਜ ਕੇਦਾਰਨਾਥ ਪਹੁੰਚੇ ਅਤੇ ਸਭ ਤੋਂ ਪਹਿਲਾਂ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ-ਅਰਚਨਾ ਕੀਤੀ ਹੈ।ਜਿਸ ਤੋਂ ਬਾਅਦ ਉਹ 19 ਮਈ ਨੂੰ ਬਦਰੀਨਾਥ ਜਾਣਗੇ।

Prime Minister Narendra Modi at Kedarnath temple ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਜਾ ਪਾਠ ਕਰਨ ਲਈ ਅੱਜ ਪਹੁੰਚੇ ਕੇਦਾਰਨਾਥ ਮੰਦਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਮਾਣਾ ਨੇੜੇ ਸ਼ੈਲਰ ‘ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ

ਉੱਤਰਾਖੰਡ ਦੇ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਕੇਦਾਰਨਾਥ ਲਈ ਲੰਬੇ ਇੰਤਜ਼ਾਰ ਮਗਰੋਂ ਹੈਲੀਕਾਪਟਰ ਸੇਵਾ ਦੀ ਵੀਰਵਾਰ 16 ਮਈ ਤੋਂ ਸ਼ੁਰੂ ਹੋ ਗਈ ਹੈ।ਇਸ ਦੌਰਾਨ ਪਹਿਲੇ ਦਿਨ 500 ਸ਼ਰਧਾਲੂ ਇਸ ਹੈਲੀ ਸੇਵਾ ਨਾਲ ਕੇਂਦਾਰਨਾਥ ਧਾਮ ਪਹੁੰਚੇ ਸਨ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

  • Share