Advertisment

ਮੋਦੀ ਨੇ ਗੁਜਰਾਤ ਦੌਰੇ ਦੌਰਾਨ ਕੀਤਾ ਪੁੱਲ ਦਾ ਉਦਘਾਟਨ 

author-image
Ragini Joshi
New Update
ਮੋਦੀ ਨੇ ਗੁਜਰਾਤ ਦੌਰੇ ਦੌਰਾਨ ਕੀਤਾ ਪੁੱਲ ਦਾ ਉਦਘਾਟਨ 
Advertisment
Prime Minister Narendra Modi inaugurates Gujarat bridge: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦੋ ਦਿਨ੍ਹਾਂ ਦੇ ਗੁਜਰਾਤ ਦੇ ਦੋਰੇ 'ਤੇ ਹਨ।ਪ੍ਰਧਾਨ ਮੰਤਰੀ ਵੱਖ-ਵੱਖ ਕਾਰਜਾਂ ਲਈ ਗੁਜਰਾਤ ਦੇ ਦੌਰੇ ਉਪਰ ਗਏ ਹਨ।ਗੁਜਰਾਤ ਵਿੱਚ ਉਨ੍ਹਾਂ ਨੇ ਸਭ ਤੋ ਪਹਿਲਾਂ ਮੰਦਿਰ ਦੇ ਦਰਸਨ ਕੀਤੇ ਅਤੇ ਪੂਜਾ ਕੀਤੀ । ਮੋਦੀ ਨੇ ਓਖਾ ਤੋਂ ਬੇਟ ਦੁਆਰਕਾ ਦੇ ਵਿੱਚਕਾਰ ਬਣੇ ਪੁੱਲ ਦਾ ਉਦਘਾਟਨ ਕੀਤਾ। Prime Minister Narendra Modi inaugurates Gujarat bridgeਇਸ 3,92 ਕਿਲੋਮੀਅਰ ਦੇ ਲੰਬੇ ਪੁੱਲ ਨੂੰ  962 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ।ਜੋ ਦੇਸa ਭਰ ਤੋਂ ਆਉਣ ਵਾਲੇ ਵਾਲੇ ਯਾਤਰੀਆਂ ਲਈ ਵੱਡੀ ਸੋਗਾਤ ਹੋਵੇਗੀ।ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਸਣ ਦੌਰਾਨ ਕਿਹਾ ਹੈ ਕਿ ਜੋ ਭਾਰਤ ਵਿੱਚ ਲਗਾਤਾਰ ਵਿਕਾਸ ਹੋ ਰਿਹਾ ਹੈ। ਇਹ ਵਿਕਾਸ ਦਾ ਸੁਪਨਾ ਸਾਡਾ ਨਹੀਂ ਹੈ ਇਹ ਬਲਕਿ ਲੋਕਾਂ ਦਾ ਹੈ
Advertisment
Prime Minister Narendra Modi inaugurates Gujarat bridge ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਸਣ ਦੌਰਾਨ ਕਿਹਾ ਹੈ ਕਿ ਜੋ ਭਾਰਤ ਵਿੱਚ ਲਗਾਤਾਰ ਵਿਕਾਸ ਹੋ ਰਿਹਾ ਹੈ। ਇਹ ਵਿਕਾਸ ਦਾ ਸੁਪਨਾ ਸਾਡਾ ਨਹੀਂ ਹੈ ਇਹ ਬਲਕਿ ਲੋਕਾਂ ਦਾ ਹੈ।Prime Minister Narendra Modi inaugurates Gujarat bridge ਅਸੀਂ ਤਾਂ ਸਿਰਫ ਇਸ ਵਿੱਚ ਰੰਗ ਭਰਦੇ ਹਾਂ।ਉਨ੍ਹਾਂ ਨੇ ਕਿਹਾ ਕਿ ਇਸ ਪੁੱਲ ਨਾਲ ਸੁਮੰਦਰੀ ਇਲਾਕੇ ਦੇ ਲੋਕਾਂ ਲਈ ਬਹੁਤ ਪ੍ਰਭਾਵਸ਼ਾਲੀ ਰਹੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਇੱਕ ਪਾਸੇ ਦੇ ਲੋਕਾਂ ਦਾ ਆਪਸੀ ਮਿਲਾਪ ਵੀ ਹੋਵੇਗ। Prime Minister Narendra Modi inaugurates Gujarat bridgeਵਿਧਾਨ ਸਭਾ ਤੋਂ ਬਾਅਦ ਮੋਦੀ ਦਾ ਇਹ ਗੁਜਰਾਤ ਦਾ ਸੱਤਵਾਂ ਦੌਰਾ ਹੈ।ਮੋਦੀ ਆਪਣੇ ਜੱਦੀ ਪਿੰਡ ਵਿੱਚ ਵਡਨਗਰ ਵਿੱਚ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵੀ ਉਦਘਾਟਨ ਕਰਨਗੇ। Prime Minister Narendra Modi inaugurates Gujarat bridge —PTC News-
punjabi-news narendra-modi prime-minister-narendra-modi latest-news-in-punjabi news-in-punjabi news-from-punjab news-punjabi happening-news-from-punjab narendra-modi-inaugurates-gujarat-bridge
Advertisment

Stay updated with the latest news headlines.

Follow us:
Advertisment