ਜਾਣੋਂ ਕਿਉਂ ਮਥੁਰਾ 'ਚ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਨਾਲ ਬੈਠੇ ਮੋਦੀ

By Shanker Badra - September 11, 2019 12:09 pm

ਜਾਣੋਂ ਕਿਉਂ ਮਥੁਰਾ 'ਚ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਨਾਲ ਬੈਠੇ ਮੋਦੀ:ਮਥੁਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਪਹੁੰਚੇ ਹਨ ,ਜਿਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ।

Prime Minister Narendra Modi to launch the National Artificial Insemination Programme Mathura ਜਾਣੋਂ ਕਿਉਂਮਥੁਰਾ 'ਚ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਨਾਲ ਬੈਠੇ ਮੋਦੀ

ਓਥੇ ਪ੍ਰਧਾਨ ਮੰਤਰੀ ਮੋਦੀ ਸਵੱਛਤਾ ਹੀ ਸੇਵਾ 2019 ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਮਥੁਰਾ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੱਛਿਆਂ ਨੂੰ ਖਾਣਾ ਖੁਆਇਆ ਅਤੇ ਮਾਲਾ ਵੀ ਭੇਟ ਕੀਤੇ।

Prime Minister Narendra Modi to launch the National Artificial Insemination Programme Mathura ਜਾਣੋਂ ਕਿਉਂਮਥੁਰਾ 'ਚ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਨਾਲ ਬੈਠੇ ਮੋਦੀ

ਇਸ ਦੌਰਾਨ ਪ੍ਰਧਾਨ ਮੰਤਰੀ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨ ਲਈ ਦੇਸ਼ ਵਾਸੀਆਂ ਨੂੰ ਅਪੀਲ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਦੇ ਨਾਲ ਬੈਠੇ ਦਿਖਾਈ ਦਿੱਤੇ ਹਨ ਅਤੇ ਉਸਦਾ ਸਨਮਾਨ ਵੀ ਕੀਤਾ ਹੈ।

Prime Minister Narendra Modi to launch the National Artificial Insemination Programme Mathura ਜਾਣੋਂ ਕਿਉਂਮਥੁਰਾ 'ਚ ਪਲਾਸਟਿਕ ਚੁਗਣ ਵਾਲੀਆਂ ਔਰਤਾਂ ਨਾਲ ਬੈਠੇ ਮੋਦੀ

ਇਸ ਮੌਕੇ ਪ੍ਰਧਾਨ ਮੰਤਰੀ ਪਲਾਸਟਿਕ ਦੇ ਕੂੜੇ ਕਰਕਟ ਨੂੰ ਦੁਬਾਰਾ ਚਲਾਉਣ ਦੀ ਪ੍ਰਕਿਰਿਆ ਨੂੰ ਵੇਖਣ ਵੀ ਆਏ ਅਤੇ ਥੋੜ੍ਹੀ ਦੇਰ ਵਿਚ ਪਸ਼ੂ ਸਿਹਤ ਯੋਜਨਾ ਦੀ ਸ਼ੁਰੂਆਤ ਕਰਨਗੇ।
-PTCNews

adv-img
adv-img