Fri, Apr 19, 2024
Whatsapp

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾ

Written by  Shanker Badra -- February 07th 2018 01:29 PM -- Updated: February 07th 2018 01:31 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾ:ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਕਿ ਕਿਵੇਂ ਕਾਂਗਰਸ ਨੇ ਕੇਰਲਾ ਵਿੱਚ ਵਰਤਾਰਾ ਕੀਤਾ ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾਕਿਵੇਂ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਅਕਾਲੀ-ਦਲ ਨਾਲ ਵਰਤਾਰਾ ਕੀਤਾ ? ਕਿਸ ਤਰ੍ਹਾਂ ਦਾ ਰਵੱਈਆ ਤਾਮਿਲਨਾਡੂ ਸਰਕਾਰ ਨਾਲ ਕੀਤਾ ਅਤੇ ਕਿਉਂ ਕਾਂਗਰਸ ਸਰਕਾਰ ਨੇ ਰਾਜ ਸਰਕਾਰਾਂ ਨੂੰ ਆਪਣੀ ਰਜ਼ਾਮੰਦੀ ਨਾਲ ਭੰਗ ਕੀਤਾ ? ਇਹ ਲੋਕਤੰਤਰ ਲਈ ਕੋਈ ਵਚਨਬੱਦਤਾ ਨਹੀਂ ਹੈ।ਜੇਕਰ ਕਾਂਗਰਸ ਸਰਕਾਰ ਨੇ ਚੰਗੀ ਤਰ੍ਹਾਂ ਕੰਮ ਕੀਤਾ ਹੁੰਦਾ ਤਾਂ ਦੇਸ਼ ਅੱਜ ਚੰਗੀ ਹਾਲਤ ਵਿੱਚ ਹੋਣਾ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ 'ਤੇ ਕੀਤਾ ਸਿਆਸੀ ਹਮਲਾਪ੍ਰਧਾਨ ਮੰਤਰੀ ਨੇ ਲੋਕ ਸਭਾ 'ਚ ਕਿਹਾ,ਕਿ ਲੋਕਤੰਤਰ ਸਾਡੀ ਰਗਾਂ 'ਚ,ਕਾਂਗਰਸ ਸਾਨੂੰ ਇਸ ਦਾ ਪਾਠ ਨਾ ਪੜਾਏ।ਉਨ੍ਹਾਂ ਨੇ ਕਿਹਾ ਕਿ ਜੇਕਰ ਸਰਦਾਰ ਵੱਲਭਭਾਈ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਕਸ਼ਮੀਰ ਸਾਡਾ ਹੋਣਾ ਸੀ। -PTCNews


Top News view more...

Latest News view more...