Advertisment

ਪ੍ਰਧਾਨ ਮੰਤਰੀ ਮੋਦੀ ਨੇ 'ਫ਼ਾਨੀ' ਪ੍ਰਭਾਵਿਤ ਓਡੀਸ਼ਾ ਨੂੰ ਦਿੱਤਾ 1000 ਕਰੋੜ ਰੁਪਏ ਦਾ ਰਾਹਤ ਪੈਕੇਜ

author-image
Shanker Badra
Updated On
New Update
ਪ੍ਰਧਾਨ ਮੰਤਰੀ ਮੋਦੀ ਨੇ 'ਫ਼ਾਨੀ' ਪ੍ਰਭਾਵਿਤ ਓਡੀਸ਼ਾ ਨੂੰ ਦਿੱਤਾ 1000 ਕਰੋੜ ਰੁਪਏ ਦਾ ਰਾਹਤ ਪੈਕੇਜ
Advertisment
ਪ੍ਰਧਾਨ ਮੰਤਰੀ ਮੋਦੀ ਨੇ 'ਫ਼ਾਨੀ' ਪ੍ਰਭਾਵਿਤ ਓਡੀਸ਼ਾ ਨੂੰ ਦਿੱਤਾ 1000 ਕਰੋੜ ਰੁਪਏ ਦਾ ਰਾਹਤ ਪੈਕੇਜ:ਓਡੀਸ਼ਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ 'ਚ ਚੱਕਰਵਾਤੀ ਤੂਫ਼ਾਨ 'ਫ਼ਾਨੀ' ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲੈਣ ਲਈ ਹਵਾਈ ਸਰਵੇਖਣ ਕੀਤਾ ਹੈ।ਓਥੇ ਹਵਾਈ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਹਾਲਾਤ 'ਤੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੀਟਿੰਗ ਕੀਤੀ ਹੈ। Prime Minister sanctioned relief package of Rs 1000 crore to Cyclone Fani hit Odisha ਪ੍ਰਧਾਨ ਮੰਤਰੀ ਮੋਦੀ ਨੇ 'ਫ਼ਾਨੀ' ਪ੍ਰਭਾਵਿਤ ਓਡੀਸ਼ਾ ਨੂੰ ਦਿੱਤਾ 1000 ਕਰੋੜ ਰੁਪਏ ਦਾ ਰਾਹਤ ਪੈਕੇਜ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਵੱਲੋਂ ਆਫ਼ਤ ਪ੍ਰਭਾਵਿਤ ਓਡੀਸ਼ਾ ਨੂੰ 1000 ਕਰੋੜ ਰੁਪਏ ਦੀ ਵਾਧੂ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।
Advertisment
Prime Minister sanctioned relief package of Rs 1000 crore to Cyclone Fani hit Odisha ਪ੍ਰਧਾਨ ਮੰਤਰੀ ਮੋਦੀ ਨੇ 'ਫ਼ਾਨੀ' ਪ੍ਰਭਾਵਿਤ ਓਡੀਸ਼ਾ ਨੂੰ ਦਿੱਤਾ 1000 ਕਰੋੜ ਰੁਪਏ ਦਾ ਰਾਹਤ ਪੈਕੇਜ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ ‘ਚ ਹੋਇਆ ਖੁਲਾਸਾ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਓਡੀਸ਼ਾ ਨੂੰ 381 ਕਰੋੜ ਰੁਪਏ ਬਤੌਰ ਸਹਾਇਤਾ ਰਾਸ਼ੀ ਦਿੱਤੇ ਜਾ ਚੁੱਕੇ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ -
latest-news odisha india-latest-news news-in-punjabi news-in-punjab cyclonefani sanctioned reliefpackage rs1000crore
Advertisment

Stay updated with the latest news headlines.

Follow us:
Advertisment