Advertisment

18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ EXCLUSIVE VIDEO

author-image
Jashan A
Updated On
New Update
18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ EXCLUSIVE VIDEO
Advertisment
18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ ਵੀਡੀਓ,ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਜਿਸ ਦੀ ਅੱਜ ਦੁਨੀਆਂ ਦੀਵਾਨੀ ਹੈ। ਆਪਣੀ ਬੇਹਤਰੀਨ ਅਦਾਕਾਰੀ ਨਾਲ ਦੁਨੀਆਂ ਭਰ 'ਚ ਨਾਮਨਾ ਖੱਟਣ ਵਾਲੀ ਪ੍ਰੀਤੀ ਦਾ ਅੱਜ ਬੱਚਾ ਬੱਚਾ ਦੀਵਾਨਾ ਹੈ। ਪਿਛਲੇ 2 ਦਹਾਕਿਆਂ ਤੋਂ ਫਿਲਮ ਇੰਡਸਟਰੀ ਤੋਂ ਦੂਰੀ ਬਣਾਏ ਹੋਏ ਸੀ।ਆਖਿਰ ਪ੍ਰੀਤੀ ਸਪਰੂ ਇੰਨ੍ਹਾਂ ਸਮਾਂ ਆਪਣੇ ਪ੍ਰਸ਼ੰਸ਼ਕਾਂ ਤੋਂ ਦੂਰ ਕਿਉਂ ਰਹੇ ਇਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਨੈੱਟਵਰਕ ਦੇ ਚੈਨਲ ਪੀਟੀਸੀ ਪੰਜਾਬੀ ‘ਤੇ ਇੰਟਰਵਿਊ ਦੌਰਾਨ ਕੀਤਾ ਹੈ। priti sapru 18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ ਵੀਡੀਓ EXCLUSIVE VIDEO ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਪੰਜਾਬੀ ਸਿਨੇਮਾ ਉਹਨਾਂ ਦੇ ਦਿਲ 'ਚ ਵਸਦਾ ਹੈ। ਉਹ ਸਿਰਫ ਆਪਣੇ ਪਰਿਵਾਰਕ ਰੁਝੇਵਿਆਂ ‘ਚ ਵਿਅਸਤ ਹੋਣ ਕਾਰਨ ਸਿਨੇਮਾ ਤੋਂ 18 ਸਾਲ ਦੂਰ ਰਹੇ। ਦੱਸ ਦਈਏ ਪ੍ਰੀਤੀ ਸਪਰੂ ਤਕਰੀਬਨ 18 ਸਾਲ ਬਾਅਦ ਜੌਰਡਨ ਸੰਧੂ ਦੀ ਫਿਲਮ ਕਾਕੇ ਦਾ ਵਿਆਹ ਰਾਹੀਂ ਵਾਪਸੀ ਕਰ ਰਹੇ ਹਨ। ਪ੍ਰੀਤੀ ਸਪਰੂ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਹੋਰ ਵੀ ਫ਼ਿਲਮਾਂ ‘ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ।
Advertisment
priti sapru 18 ਸਾਲ ਦੀ ਵਾਪਸੀ ਮਗਰੋਂ ਕੀ ਕਿਹਾ ਪ੍ਰੀਤੀ ਸਪਰੂ ਨੇ, ਦੇਖੋ EXCLUSIVE VIDEO ਜ਼ਿਕਰ ਏ ਖਾਸ ਹੈ ਕਿ ਪ੍ਰੀਤੀ ਸਪਰੂ ਨੇ ਆਪਣੇ ਟਾਈਮ ‘ਚ ਪੰਜਾਬੀ ਫਿਲਮ ਜਗਤ ‘ਤੇ ਰਾਜ ਕੀਤਾ ਹੈ। ਸੀਨੀਅਰ ਐਂਕਰ ਮੁਨੀਸ਼ ਪੁਰੀ ਨਾਲ ਗੱਲਬਾਤ ਕਰਦੇ ਹੋਏ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ਕਾਕੇ ਦਾ ਵਿਆਹ ਫਿਲਮ ਦੇ ਮਾਹੌਲ ‘ਚ ਰਹਿ ਕੇ ਉਹਨਾਂ ਦੀਆਂ ਸਾਰੀਆਂ ਯਾਦਾਂ ਫਿਰ ਤੋਂ ਤਾਜ਼ੀਆਂ ਹੋ ਚੁੱਕੀਆਂ ਹਨ।
 
View this post on Instagram
 

Priti Sparu is making a comeback in 2019 and will also make her directorial debut with that movie. #PTCPunjabi @pritisapru

A post shared by PTC Punjabi (@ptc.network) on

-PTC News-
punjabi-news entertainment-news latest-punjabi-news news-in-punjabi latest-entertainment-news pollywood-news priti-sapru-news
Advertisment

Stay updated with the latest news headlines.

Follow us:
Advertisment