Thu, Apr 25, 2024
Whatsapp

ਲੁਧਿਆਣਾ : ਪ੍ਰਾਈਵੇਟ ਬੱਸ ਦੀ ਬ੍ਰੇਕ ਹੋਈ ਫੇਲ, ਆਟੋ ਨਾਲ ਟੱਕਰ ਹੋਣ 'ਤੇ 1 ਨੌਜਵਾਨ ਦੀ ਮੌਤ, 3 ਗੰਭੀਰ ਜ਼ਖਮੀ 

Written by  Joshi -- August 17th 2018 07:15 PM
ਲੁਧਿਆਣਾ : ਪ੍ਰਾਈਵੇਟ ਬੱਸ ਦੀ ਬ੍ਰੇਕ ਹੋਈ ਫੇਲ, ਆਟੋ ਨਾਲ ਟੱਕਰ ਹੋਣ 'ਤੇ 1 ਨੌਜਵਾਨ ਦੀ ਮੌਤ, 3 ਗੰਭੀਰ ਜ਼ਖਮੀ 

ਲੁਧਿਆਣਾ : ਪ੍ਰਾਈਵੇਟ ਬੱਸ ਦੀ ਬ੍ਰੇਕ ਹੋਈ ਫੇਲ, ਆਟੋ ਨਾਲ ਟੱਕਰ ਹੋਣ 'ਤੇ 1 ਨੌਜਵਾਨ ਦੀ ਮੌਤ, 3 ਗੰਭੀਰ ਜ਼ਖਮੀ 

ਲੁਧਿਆਣਾ : ਪ੍ਰਾਈਵੇਟ ਬੱਸ ਦੀ ਬ੍ਰੇਕ ਹੋਈ ਫੇਲ, ਆਟੋ ਨਾਲ ਟੱਕਰ ਹੋਣ 'ਤੇ 1 ਨੌਜਵਾਨ ਦੀ ਮੌਤ, 3 ਗੰਭੀਰ ਜ਼ਖਮੀ ਲੁਧਿਆਣਾ ਬੱਸ ਸਟੈਂਡ ਦੇ ਕੋਲ ਬੱਸ, ਆਟੋ ਰਿਕਸ਼ਾ ਅਤੇ ਐਕਟਿਵਾ 'ਚ ਟੱਕਰ ਹੋਣ ਕਾਰਨ 1 ਨੌਜਵਾਨ ਦੀ ਮੌਤ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਲੁਧਿਆਣਾ ਦੇ ਆਤਮ ਨਗਰ ਪੁਲਿਸ ਸਟੇਸ਼ਨ ਦੇ ਸਾਹਮਣੇ ਇੱਕ ਪ੍ਰਾਈਵੇਟ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਇੱਕ ਆਟੋ ਦੇ ਨਾਲ ਟੱਕਰ ਹੋ ਗਈ। ਇਸ ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...