Fri, Apr 26, 2024
Whatsapp

ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ

Written by  Shanker Badra -- December 03rd 2018 09:53 PM
ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ

ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ

ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ:ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਬੀਤੇ ਦਿਨੀਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਅੱਜ ਜੋਧਪੁਰ ਤੋਂ ਦਿੱਲੀ ਪਹੁੰਚੀ ਹੈ।ਇਸ ਦੌਰਾਨ ਉਨ੍ਹਾਂ ਨਾਲ ਉਸਦੇ ਪਤੀ ਨਿਕ ਜੋਨਸ ਵੀ ਨਜ਼ਰ ਆਏ ਹਨ। [caption id="attachment_224552" align="aligncenter" width="300"]Priyanka Chopra And Nick Jonas After marriage Arrived Delhi ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦੋਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।ਇਨ੍ਹਾਂ ਤਸਵੀਰਾਂ ਵਿੱਚ ਪ੍ਰਿਅੰਕਾ ਚੋਪੜਾ ਨੇ ਲਾਲ ਚੂੜਾ ਪਾਇਆ ਹੋਇਆ ਸੀ ਅਤੇ ਸਿੰਦੂਰ ਲਗਾਏ ਵੇਖਿਆ ਗਿਆ।ਇਸ ਦੌਰਾਨ ਦੋਹਾਂ ਨੇ ਮੀਡੀਆ ਨੂੰ ਪੋਜ਼ ਦਿੱਤੇ।ਇਸ ਦੌਰਾਨ ਪ੍ਰਿਅੰਕਾ ਹਰੇ ਰੰਗ ਦੀ ਸਾੜੀ ਵਿੱਚ ਨਜ਼ਰ ਆਈ ਤੇ ਨਿਕ ਹਮੇਸ਼ਾ ਦੀ ਤਰ੍ਹਾਂ ਕੂਲ ਲੁੱਕ ਵਿੱਚ ਸੀ। [caption id="attachment_224553" align="aligncenter" width="210"]Priyanka Chopra And Nick Jonas After marriage Arrived Delhi ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਉਮੈਦ ਭਵਨ ਤੋਂ ਕ੍ਰਿਸ਼ੀਚੀਅਨ ਅਤੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿੱਲੀ ਆ ਚੁੱਕੇ ਹਨ।ਇਸ ਦੌਰਾਨ ਨਿਕ ਵੀ ਭਾਰਤੀ ਸਟਾਈਲ ਵਿੱਚ ਹੱਥ ਜੋੜ ਕੇ ਧੰਨਵਾਦ ਕਰ ਰਹੇ ਸੀ।ਉਨ੍ਹਾਂ ਦੋਹਾਂ ਤੋਂ ਇਲਾਵਾਂ ਨਿਕ ਦੇ ਮਾਤਾ-ਪਿਤਾ ਵੀ ਹੱਥ ਵਿੱਚ ਗਿਫ਼ਟ ਲਏ ਵੇਖੇ ਗਏ।ਉਨ੍ਹਾਂ ਦੇ ਚਿਹਰੇ 'ਤੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। [caption id="attachment_224555" align="aligncenter" width="247"]Priyanka Chopra And Nick Jonas After marriage Arrived Delhi ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ 36 ਸਾਲ ਦੀ ਪ੍ਰਿਅੰਕਾ ਚੋਪੜਾ ਨੇ 26 ਸਾਲ ਦੇ ਨਿਕ ਜੋਨਸ ਨਾਲ 1 ਦਸੰਬਰ ਨੂੰ ਕ੍ਰਿਸ਼ੀਚੀਅਨ ਅਤੇ 2 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ ਹੈ।ਅਮਰੀਕਾ ਦੇ ਰਹਿਣ ਵਾਲੇ ਨਿਕ ਪੇਸ਼ੇ ਤੋਂ ਸਿੰਗਰ ਹਨ। [caption id="attachment_224550" align="aligncenter" width="300"]Priyanka Chopra And Nick Jonas After marriage Arrived Delhi ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀ ਰਿਸੈਪਸ਼ਨ 4 ਦੰਸਬਰ ਨੂੰ ਦਿੱਲੀ ‘ਚ ਹੋਵੇਗੀ ਅਤੇ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ ‘ਚ ਬਾਲੀਵੁੱਡ ਫ੍ਰੈਂਡਸ ਲਈ ਹੋਵੇਗੀ।ਮੁੰਬਈ ‘ਚ ਹੋਣ ਵਾਲੀ ਰਿਸੈਪਸ਼ਨ ਪਾਰਟੀ ਦੀ ਤਰੀਕ ਹਾਲੇ ਸਾਹਮਣੇ ਨਹੀਂ ਆਈ ਹੈ।

 
View this post on Instagram
 

It all began as a fierce song & dance competition between the families but ended, as always, as a huge celebration of love.  Nick and I were looking forward to the Sangeet (musical evening), another pre wedding ritual.. and to see what each side had put together. And what a performance it was. Each family telling our stories through song and dance, filled with lots of laughter and love. We were both filled with gratitude for the effort, the love and the laughter and will carry the memories of this special evening for the rest of our lives. It is an amazing start to a lifetime of togetherness for our families and friends...#grateful @nickjonas ?/?: @calebjordanlee @josevilla @josephradhik

A post shared by Priyanka Chopra (@priyankachopra) on


-PTCNews

Top News view more...

Latest News view more...