Thu, Apr 25, 2024
Whatsapp

ਪ੍ਰਿਯੰਕਾ ਚੋਪੜਾ ਤੇ ਨਿਕ ਦੀ ਮੰਗਣੀ 'ਚ ਮੁਕੇਸ਼ ਅੰਬਾਨੀ ਸਹਿਤ ਪਹੁੰਚੀਆਂ ਇਹ ਫਿਲਮੀ ਹਸਤੀਆਂ , ਸਭ ਨੇ ਦਿੱਤੀਆਂ ਮੁਬਾਰਕਾਂ

Written by  Joshi -- August 19th 2018 05:22 PM
ਪ੍ਰਿਯੰਕਾ ਚੋਪੜਾ ਤੇ ਨਿਕ ਦੀ ਮੰਗਣੀ 'ਚ ਮੁਕੇਸ਼ ਅੰਬਾਨੀ ਸਹਿਤ ਪਹੁੰਚੀਆਂ ਇਹ ਫਿਲਮੀ ਹਸਤੀਆਂ , ਸਭ ਨੇ ਦਿੱਤੀਆਂ ਮੁਬਾਰਕਾਂ

ਪ੍ਰਿਯੰਕਾ ਚੋਪੜਾ ਤੇ ਨਿਕ ਦੀ ਮੰਗਣੀ 'ਚ ਮੁਕੇਸ਼ ਅੰਬਾਨੀ ਸਹਿਤ ਪਹੁੰਚੀਆਂ ਇਹ ਫਿਲਮੀ ਹਸਤੀਆਂ , ਸਭ ਨੇ ਦਿੱਤੀਆਂ ਮੁਬਾਰਕਾਂ

ਬਾਲੀਵੁੱਡ ਹਸਤੀ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਬਵਾਏਫੈਂਡ ਨਿਕ ਜੋਨਾਸ ਨੇ ਮੰਗਣੀ ਕਰ ਲਈ ਹੈ।ਪ੍ਰਿਯੰਕਾ ਦੇ ਘਰ ਆਏ ਪੰਡਿਤ ਵੱਲੋਂ ਰੋਕਾ ਦੀਆਂ ਰਸਮਾਂ ਕਰਵਾਈਆਂ ਗਈਆਂ।

ਦੋਵਾਂ ਦੀ ਮੰਗਣੀ ਦੇ ਬਾਅਦ ਰਾਤ ਨੂੰ ਪ੍ਰਿਯੰਕਾ ਦੇ ਘਰ ਪਾਰਟੀ ਕੀਤੀ ਗਈ ਜਿਸ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਮੰਗਣੀ 'ਚ ਮੁਕੇਸ਼ ਅੰਬਾਨੀ ਉਚੇਚੇ ਤੌਰ 'ਤੇ ਪਹੁੰਚੇ ਸਨ । ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਨੀਤਾ ਅੰਬਾਨੀ ਅਤੇ ਬੇਟੀ ਇਸ਼ਾ ਅੰਬਾਨੀ ਵੀ ਪਹੁੰਚੀ। ਮੰਗਣੀ ਵਿੱਚ ਦੋਵਾਂ ਨੇ ਪੂਜਾ ਵੀ ਕੀਤੀ ।ਪੂਰੀ ਸੈਰੇਮਨੀ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮਿੱਤਰ ਸ਼ਮਿਲ ਹੋਏ। ਮੰਗਣੀ 'ਚ ਸੋਨਾਲੀ ਬੇਂਦਰੇ ਦੀ ਨਨਾਣ ਸ੍ਰਿਸਟੀ ਬਹਿਲ, ਪਰੀਣੀਤੀ ਚੋਪੜਾ, ਮੁਸ਼ਤਾਕ ਸ਼ੇਖ ਸਮੇਤ ਕਈ ਫਿਲਮੀ ਸਿਤਾਰੇ ਪਹੁੰਚੇ। ਦੱਸ ਦੇਈਏ ਕਿ ਮੰਗਣੀ ਤੋਂ ਬਾਅਦ ਬਾਲੀਵੁੱਡ ਦੀਆਂ ਹਸਤੀਆਂ ਵੱਲੋਂ ਪ੍ਰਿਯੰਕਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਭਰੇ ਮੈਸਜ਼ ਅਤੇ ਰਹੇ ਹਨ । ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

  • Tags

Top News view more...

Latest News view more...