ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਪੌੜ੍ਹੀਆਂ ਤੋਂ ਉਤਰਦੇ ਸਮੇਂ ਵਾਪਰਿਆ ਇਹ ਭਾਣਾ , ਵੀਡੀਓ ਵਾਇਰਲ

Priyanka Chopra and Nick Jonas Video social media Viral
ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਪੌੜ੍ਹੀਆਂ ਤੋਂ ਉਤਰਦੇ ਸਮੇਂ ਵਾਪਰਿਆ ਇਹ ਭਾਣਾ , ਵੀਡੀਓ ਵਾਇਰਲ

ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਪੌੜ੍ਹੀਆਂ ਤੋਂ ਉਤਰਦੇ ਸਮੇਂ ਵਾਪਰਿਆ ਇਹ ਭਾਣਾ , ਵੀਡੀਓ ਵਾਇਰਲ:ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ।ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ।ਪ੍ਰਿਯੰਕਾ ਵੀ ਆਪਣੇ ਅਤੇ ਪਤੀ ਨਿਕ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Priyanka Chopra and Nick Jonas Video social media Viral
ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਪੌੜ੍ਹੀਆਂ ਤੋਂ ਉਤਰਦੇ ਸਮੇਂ ਵਾਪਰਿਆ ਇਹ ਭਾਣਾ , ਵੀਡੀਓ ਵਾਇਰਲ

ਹੁਣ ਇੱਕ ਵਾਰ ਫ਼ਿਰ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਕਿਸੇ ਸੰਗੀਤ ਸਮਾਰੋਹ ਤੋਂ ਬਾਹਰ ਆ ਰਹੇ ਸਨ।ਇਸ ਦੌਰਾਨ ਪ੍ਰਿਅੰਕਾ ਦਾ ਪੌੜ੍ਹੀਆਂ ਤੋਂ ਬੈਲੇਂਸ ਬਿਗੜ ਜਾਂਦਾ ਹੈ ਅਤੇ ਉਹ ਡਿੱਗਦੇ-ਡਿੱਗਦੇ ਬਚਦੀ ਹੈ।

Priyanka Chopra and Nick Jonas Video social media Viral
ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਪੌੜ੍ਹੀਆਂ ਤੋਂ ਉਤਰਦੇ ਸਮੇਂ ਵਾਪਰਿਆ ਇਹ ਭਾਣਾ , ਵੀਡੀਓ ਵਾਇਰਲ

ਉਸ ਵਕਤ ਪ੍ਰਿਅੰਕਾ ਮੀਡੀਆ ਨੂੰ ਹੈਲੋ ਕਰ ਰਹੀ ਸੀ।ਜਿਸ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਹੋ ਰਹੀ ਹੈ।ਤੁਸੀ ਵੇਖ ਸਕਦੇ ਹੋ ਕਿ ਇਸ ਵੀਡੀਓ ਵਿੱਚ ਪ੍ਰਿਯੰਕਾ ਅਤੇ ਨਿਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

View this post on Instagram

Her reaction ??? god she’s adorable ??❤❤ @priyankachopra

A post shared by Priyanka Chopra Online (@priyankaonline) on

-PTCNews