ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ

Priyanka Chopra attends Sky is Pink wrap party ,Dance Video Viral
ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ

ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ:ਨਵੀਂ ਦਿੱਲੀ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜ ਕੱਲ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ।ਪ੍ਰਿਯੰਕਾ ਚੋਪੜਾ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ,ਜਿਸ ਦੀ ਖੁਸ਼ੀ ਵਿੱਚ ਫ਼ਿਲਮ ਦੀ ਕਾਸਟ ਅਤੇ ਟੀਮ ਨੇ ਖ਼ੂਬ ਪਾਰਟੀ ਕੀਤੀ ਹੈ।

Priyanka Chopra attends Sky is Pink wrap party ,Dance Video Viral
ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ

ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ’ਤੇ ਬੀਤੀ ਰਾਤ ਇੱਕ ਰੈਪ ਪਾਰਟੀ ਰੱਖੀ ਗਈ,ਜਿਸ ਚ ਪ੍ਰਿਯੰਕਾ ਚੋਪੜਾ ਨਾਲ ਫ਼ਿਲਮ ਦੀ ਪੂਰੀ ਟੀਮ ਸ਼ਾਮਲ ਹੋਈ ਸੀ।ਇਸ ਪਾਰਟੀ ਵਿੱਚ ਪ੍ਰਿਯੰਕਾ ਚੋਪੜਾ ਦੀ ਲੁੱਕ ਬਹੁਤ ਹੀ ਸ਼ਾਨਦਾਰ ਸੀ ਪਰ ਪ੍ਰਿਯੰਕਾ ਚੋਪੜਾ ਦੀ ਲੁੱਕ ਤੋਂ ਜ਼ਿਆਦਾ ਉਸਦਾ ਡਾਂਸ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।

Priyanka Chopra attends Sky is Pink wrap party ,Dance Video Viral
ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ

ਪ੍ਰਿਯੰਕਾ ਚੋਪੜਾ ਇਸ ਰੈਪ ਪਾਰਟੀ ਵਿੱਚ ਚਿੱਟੀ ਡਰੈੱਸ ਪਹਿਨਣ ਕੇ ਪੁੱਜੀ ਸੀ।ਇਸ ਦੇ ਨਾਲ ਹੀ ਉਸਨੇ ਪੀਲੀ ਹੀਲ ਪਾਈ ਹੋਈ ਸੀ , ਡਰੈੱਸ ਦੇ ਨਾਲ ਪਰਫੈਕਟ ਲੱਗ ਰਹੀ ਸੀ।ਪ੍ਰਿਯੰਕਾ ਆਪਣੀ ਇਸ ਲੁੱਕ ਵਿੱਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

Priyanka Chopra attends Sky is Pink wrap party ,Dance Video Viral
ਪ੍ਰਿਯੰਕਾ ਚੋਪੜਾ ਨੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਕੀਤਾ ਧਮਾਕੇਦਾਰ ਡਾਂਸ ,ਵੀਡੀਓ ਵਾਇਰਲ

ਇਸ ਦੌਰਾਨ ਪ੍ਰਿਯੰਕਾ ਦੀ ਲੱਤ ’ਤੇ ਸੱਟ ਨਜ਼ਰ ਆਈ ਹੈ।ਹਾਲਾਂਕਿ ਸੱਟ ਲੱਗਣ ਬਾਜਵੂਦ ਪ੍ਰਿਯੰਕਾ ਨੇ ਪਾਰਟੀ ‘ਚ ਰੱਜ ਕੇ ਡਾਂਸ ਕੀਤਾ।ਪ੍ਰਿਯੰਕਾ ਚੋਪੜਾ ਨੇ ਆਪਣੀ ਫ਼ਿਲਮ ਦੋਸਤਾਨਾ ਅਤੇ ਦਿਲ ਧੜਕਨੇ ਦੋ ਦੇ ਗੀਤ ‘ਤੇ ਇਨ੍ਹਾਂ ਸ਼ਾਨਦਾਰ ਡਾਂਸ ਕੀਤਾ ਕਿ ਪ੍ਰਿਯੰਕਾ ਦਾ ਵੀਡੀਓ ਦੇਖਦੇ -ਦੇਖਦੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ।
-PTCNews