Thu, Apr 25, 2024
Whatsapp

ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ

Written by  Shanker Badra -- July 18th 2019 09:47 PM -- Updated: July 18th 2019 09:48 PM
ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ

ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ

ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ :ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਵਿਆਹ ਵਾਲੀ ਫ਼ੋਟੋ ਪੋਸਟ ਕੀਤੀ ਹੈ।ਇਹ ਤਸਵੀਰਾਂ #sareetwitter ਤਹਿਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ। [caption id="attachment_319703" align="aligncenter" width="300"]Priyanka Gandhi Wedding day Shared Photo
ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ[/caption] ਦਰਅਸਲ 'ਚ ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਸਾੜੀ ਵਾਲੀ ਵਿਆਹ ਦੀ ਪੁਰਾਣੀ ਫ਼ੋਟੋ ਨੂੰ ਪੋਸਟ ਕੀਤੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਿਆਹ ਦੀ ਵਰ੍ਹੇਗੰਢ ਸਮਝ ਕੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। [caption id="attachment_319702" align="aligncenter" width="300"]Priyanka Gandhi Wedding day Shared Photo
ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਸ ਫ਼ੋਟੋ ਨੂੰ ਦੇਖ ਕੇ ਸੋਚਣ ਲੱਗੇ ਲੋਕ ,ਗਧਾ ਜਾਂ ਜ਼ੈਬਰਾ ,ਤੁਸੀਂ ਵੀ ਜਾਣੋਂ ਅਸਲ ਸੱਚਾਈ ਇਸ ਤੋਂ ਬਾਅਦ ਪ੍ਰਿਯੰਕਾ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਵਰ੍ਹੇਗੰਢ ਫਰਵਰੀ ਮਹੀਨੇ 'ਚ ਹੁੰਦੀ ਹੈ ਜਦਕਿ ਇਹ ਤਾਂ ਮੇਰੇ ਵਿਆਹ ਦੇ ਦਿਨ (22 ਸਾਲ ਪਹਿਲਾਂ) ਸਵੇਰੇ ਦੀ ਪੂਜਾ ਕਰਨ ਸਮੇਂ ਦੀ ਹੈ। -PTCNews


Top News view more...

Latest News view more...