
ਸਨੌਰ: ਪਟਿਆਲਾ ਦੇਵੀਗੜ੍ਹ ਰੋਡ 'ਤੇ ਪੀ.ਆਰ.ਟੀ.ਸੀ. ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਬੱਸ ਚਾਲਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ : ਸ਼ਿਮਲਾ 'ਚ ਵਾਪਰਿਆ ਇੱਕ ਹੋਰ ਬੱਸ ਹਾਦਸਾ, 12 ਯਾਤਰੀ ਹੋਏ ਜ਼ਖਮੀ
ਬੱਸ ਪੀਬੀ 11ਸੀਬੀ 9536 ਪਟਿਆਲਾ ਤੋਂ ਅੰਬਾਲਾ ਜਾ ਰਹੀ ਸੀ ਕਿ ਬੇਕਾਬੂ ਹੋ ਕੇ ਖ਼ਤਾਨਾ ਵਿਚ ਉਤਰ ਗਈ।
ਵੇਖੋ VIDEO ---
(ਗਗਨ ਦੀਪ ਆਹੂਜਾ ਦੀ ਰਿਪੋਰਟ)
-PTC News