Wed, Apr 24, 2024
Whatsapp

ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ

Written by  Shanker Badra -- April 11th 2018 10:16 AM -- Updated: April 26th 2018 06:40 PM
ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ

ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ

ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ:ਅੱਜ ਸਵੇਰੇ ਮੋਗਾ ਨੇੜੇ ਪਿੰਡ ਸਿੰਘਾਵਾਲਾ 'ਚ ਪੀ.ਆਰ.ਟੀ.ਸੀ. ਦੀ ਇੱਕ ਬੱਸ ਬੇਕਾਬੂ ਹੋ ਕੇ ਸਬਜ਼ੀ ਦੁਕਾਨ 'ਚ ਵੜ ਗਈ।ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤਜਿਸ ਨਾਲ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਚਾਰ ਜ਼ਖਮੀ ਹੋ ਗਏ ਹਨ।ਇਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪੀ.ਆਰ.ਟੀ.ਸੀ. ਦੀ ਬੱਸ ਬਾਘਾਪੁਰਾਣਾ ਤੋਂ ਮੋਗਾ ਆ ਰਹੀ ਸੀ।ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤਮ੍ਰਿਤਕਾਂ ਵਿਚੋਂ ਇੱਕ ਵਿਅਕਤੀ ਕਿਸੇ ਸਰਕਾਰੀ ਮਹਿਕਮੇ ਵਿਚ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ,ਜੋ ਆਪਣਾ ਦੋ-ਪਹੀਆ ਵਾਹਨ ਖੜਾ ਕਰਕੇ ਬੱਸ 'ਤੇ ਚੜ੍ਹਨ ਦੀ ਤਾਕ ਵਿਚ ਸੀ।ਪਿੰਡ ਵਾਸੀਆ ਨੇ ਡਰਾਈਵਰ ਨੂੰ ਮੌਕੇ ਤੇ ਹੀ ਪੁਲਿਸ ਦੇ ਹਵਾਲੇ ਕਰਵਾ ਦਿੱਤਾ। -PTCNews


Top News view more...

Latest News view more...