ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਜਿਸ ਦੌਰਾਨ ਸਮੂਹ ਪ੍ਰਾਇਮਰੀ ਅਤੇ ਸਮੂਹ ਮਿਡਲ/ ਹਾਈ / ਸੀਨੀਅਰ ਸੈਕੰਡਰੀ ਸਵੇਰੇ 8:00 ਵਜੇ ਤੋਂ 2:00 ਵਜੇ ਤੱਕ ਲੱਗਣਗੇ।

ਹੋਰ ਪੜ੍ਹੋ:ਦਿੱਲੀ :ਦੂਸਰੀ ਜਮਾਤ ‘ਚ ਪੜ੍ਹਦੀ ਬੱਚੀ ਨਾਲ ਸਕੂਲ ਅੰਦਰ ਜਬਰ-ਜਨਾਹ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਵਿਭਾਗ ਨੇ ਗਰਮੀ ਹੋਣ ਕਾਰਨ ਸਕੂਲਾਂ ਦਾ ਸਮਾਂ ਸਾਢੇ 7 ਤੋਂ ਦੁਪਹਿਰ ਡੇਢ ਵਜੇ ਤੱਕ ਕੀਤਾ ਸੀ ਤੇ ਹੁਣ ਮੌਸਮ ਸਹੀ ਹੋਣ ਕਾਰਨ ਮੁੜ ਪਹਿਲਾਂ ਵਾਲਾ ਸਮ੍ਹਾ ਕਰ ਦਿੱਤਾ ਗਿਆ ਹੈ।

-PTC News