Advertisment

PSEB Results 2019 : 10ਵੀਂ-12ਵੀਂ ਦੇ ਨਤੀਜਿਆਂ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ

author-image
Jashan A
Updated On
New Update
PSEB Results 2019 : 10ਵੀਂ-12ਵੀਂ ਦੇ ਨਤੀਜਿਆਂ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ
Advertisment
PSEB Results 2019 : 10ਵੀਂ-12ਵੀਂ ਦੇ ਨਤੀਜਿਆਂ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪੰਜਾਬ ਬੋਰਡ ਦੀ 12ਵੀਂ ਜਮਾਤ ਦਾ ਨਤੀਜਾ 15 ਮਈ ਨੂੰ ਸਵੇਰੇ 11 ਵਜੇ ਐਲਾਨਿਆ ਜਾਵੇਗਾ, ਜਦਕਿ (PSEB 10th Results 2019) 10ਵੀਂ ਦੇ ਨਤੀਜੇ ਦੇ ਐਲਾਨ ਦੀ ਮਿਤੀ ਵੀ ਵਿਭਾਗ ਨੇ 8 ਮਈ ਪੱਕੀ ਕਰ ਦਿੱਤੀ ਹੈ। pseb PSEB Results 2019 : 10ਵੀਂ-12ਵੀਂ ਦੇ ਨਤੀਜਿਆ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ PSEB 12ਵੀਂ ਤੇ 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in. 'ਤੇ ਜਾਰੀ ਕੀਤਾ ਜਾਵੇਗਾ। ਹੋਰ ਪੜ੍ਹੋ:
Advertisment
ਕਾਂਗਰਸ, ਆਪ ਅਤੇ ਪੀਈਪੀ ਦੁਆਰਾ ਪੁਲਿਸ ਗੋਲੀਬਾਰੀ ਦਾ ਸਿਆਸੀਕਰਨ ਕਰਨ ਦੀ ਸਾਜ਼ਿਸ਼ ਪਰਦਾਫਾਸ਼ ਹੋਇਆ: ਅਕਾਲੀ ਦਲ pseb PSEB Results 2019 : 10ਵੀਂ-12ਵੀਂ ਦੇ ਨਤੀਜਿਆ ਦਾ ਇਸ ਦਿਨ ਹੋਵੇਗਾ ਐਲਾਨ, ਪੜ੍ਹੋ ਪੂਰੀ ਜਾਣਕਾਰੀ ਪੰਜਾਬ ਬੋਰਡ ਦੇ ਇੱਕ ਅਧਿਕਾਰੀ ਨੇ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਦਸਵੀਂ - ਬਾਰਵੀਂ ਜਮਾਤ ਦਾ ਰਿਜਲਟ 15 ਮਈ ਨੂੰ ਜਾਰੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਦੋਹਾਂ ਜਮਾਤਾਂ ਦੇ ਨਤੀਜੇ ਤਿਆਰ ਕਰ ਰਹੇ ਹਾਂ। -PTC News -
punjabi-news latest-punjabi-news news-in-punjabi pseb-results-2019 pseb-results-2019-news latest-pseb-results-2019-news
Advertisment

Stay updated with the latest news headlines.

Follow us:
Advertisment