Tue, Apr 23, 2024
Whatsapp

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਜ਼ਮੀਰ ” ,ਅੱਜ ਰਾਤ 8:00 ਵਜੇ ਸਿਰਫ PTC PUNJABI ‘ਤੇ

Written by  Shanker Badra -- September 14th 2018 06:36 PM -- Updated: September 14th 2018 06:42 PM
ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਜ਼ਮੀਰ ” ,ਅੱਜ ਰਾਤ 8:00 ਵਜੇ ਸਿਰਫ PTC PUNJABI ‘ਤੇ

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਜ਼ਮੀਰ ” ,ਅੱਜ ਰਾਤ 8:00 ਵਜੇ ਸਿਰਫ PTC PUNJABI ‘ਤੇ

ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਜ਼ਮੀਰ ” ,ਅੱਜ ਰਾਤ 8:00 ਵਜੇ ਸਿਰਫ PTC PUNJABI ‘ਤੇ:ਪੀਟੀਸੀ ਪੰਜਾਬੀ ਚੈਨਲ ਦਰਸ਼ਕਾਂ ਦੇ ਲਈ ਇੱਕ ਹੋਰ ਅਗਲੀ ਫਿਲਮ ਲੈ ਕੇ ਹਾਜ਼ਰ ਹੋਇਆ ਹੈ।ਪੀਟੀਸੀ ਪੰਜਾਬੀ ‘ਤੇ ਅੱਜ ਰਾਤੀ 8:00 ਵਜੇ ਪੀਟੀਸੀ ਬਾਕਸ ਆਫਿਸ ਦੀ ਅਗਲੀ ਫਿਲਮ ‘’ਜ਼ਮੀਰ ”ਦਿਖਾਈ ਜਾਵੇਗੀ। ”ਪੀਟੀਸੀ ਬਾਕਸ ਆਫਿਸ” ਤੁਹਾਡੇ ਵੀਕਐਂਡ ਨੂੰ ਭਾਵ ਭਰਪੂਰ ਨਾਟਕਾਂ,ਐਕਸ਼ਨ,ਰੋਮਾਂਸ,ਥ੍ਰਿਲ ਅਤੇ ਯਾਦਾਂ ਨਾਲ ਰੂ-ਬ-ਰੂ ਕਰਾਏਗਾ ਅਤੇ ਤੁਹਾਨੂੰ ਪੌਪਕੌਰਨ ਭਰਿਆ ਬਾਊਲ ਲੈ ਕੇ ਪਰਿਵਾਰ ਦੇ ਨਾਲ ਇੱਕਠਿਆਂ ਬੈਠਣ ਦਾ ਸ਼ਾਨਦਾਰ ਮੌਕਾ ਲੈ ਕੇ ਆਇਆ ਹੈ। ਇਸ ਵਾਰ ਪੀ.ਟੀ.ਸੀ ਬਾਕਸ ਆਫ਼ਿਸ ਤੁਹਾਡੇ ਲਈ ਇੱਕ ਵਿਆਹ ਦੀ ਕਹਾਣੀ ਲੈ ਕੇ ਆਇਆ ਹੈ ,ਜੋ ਇੱਕ ਵਿਆਹੁਤਾ ਲੜਕੀ ਦੀ ਜ਼ਿੰਦਗੀ ਅਧਾਰਿਤ ਫ਼ਿਲਮ ਹੈ।ਸੋ ਦੇਖਣਾ ਨਾ ਭੁੱਲਣਾ ਅੱਜ ਰਾਤੀਂ 8:80 ਵਜੇ ਸਿਰਫ਼ ਪੀ.ਟੀ.ਸੀ ਪੰਜਾਬੀ ‘ਤੇ ਫ਼ਿਲਮ ਜ਼ਮੀਰ। https://www.facebook.com/ptcnewsonline/videos/302054020582588/ -PTCNews


  • Tags

Top News view more...

Latest News view more...