ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਲਾਈਵ ਅਪਡੇਟਜ਼- ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀ ਗਰਮੀ ‘ਚ ਕੀਤਾ ਹੋਰ ਵਾਧਾ

ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ 'ਚ ਕੀਤਾ ਹੋਰ ਵਾਧਾ
ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ 'ਚ ਕੀਤਾ ਹੋਰ ਵਾਧਾ

ਪੀਟੀਸੀ ਮਿਊਜ਼ਿਕ ਅਵਾਰਡ 2018 ਦਾ ਸਮਾਪਨ ਹੋ ਗਿਆ ਹੈ। ਪੂਰੀ ਇੰਡਸਟਰੀ ਵੱਲੋਂ ਇਸ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਗਈ। ਜਿੰਨ੍ਹਾਂ ਆਰਟਿਸਟਾਂ ਸਰੋਤਿਆਂ ਨੇ ਵੋਟ ਪਾ ਕੇ ਖਿਤਾਬ ਦਾ ਹੱਕਦਾਰ ਬਣਿਆ ਹੈ ਉਹਨਾਂ ਵੱਲੋਂ ਆਪਣੇ ਆਪਣੇ ਖਿਤਾਬ ਹਾਸਿਲ ਕਰ ਲੈ ਗਏ ਹਨ।

ਮੋਸਟ ਪਾਪੂਲਰ ਸਾਂਗ ਆਫ਼ ਦ ਈਅਰ ਗੁਰਨਾਮ ਭੁੱਲਰ ਅਤੇ ਸਾਡੇ ਛੜੇ ਮੁੰਡੇ ਪਰਮੀਸ਼ ਵਰਮਾ ਨੂੰ ਮਿਲਿਆ। ਉਹਨਾਂ ਦੇ ਫੇਮਸ ਸਾਂਗ ਡਾਇਮੰਡ ਅਤੇ ਗੱਲ ਨੀ ਕੱਢਣੀ ਗਾਣੇ ਲਈ ਇਹ ਅਵਾਰਡ ਮਿਲਿਆ ਹੈ। ਉਹਨਾਂ ਦੇ ਇਸ ਅਚੀਵ ਮੈਂਟ ਨੂੰ ਪੂਰੀ ਇੰਡਸਟਰੀ ਵੱਲੋਂ ਸਰਾਹਿਆ ਜਾ ਰਿਹਾ ਹੈ। ਗੁਰਨਾਮ ਭੁੱਲਰ ਅਤੇ ਪਰਮੀਸ਼ ਵਰਮਾ ਨੂੰ ਇਸ ਅਵਾਰਡ ਨਾਲ ਆਉਣ ਵਾਲੇ ਸਮੇਂ ‘ਚ ਹੋਰ ਉਡਾਣ ਮਿਲੇਗੀ

11:40 – ਦ ਮਹਾਰਾਜਾ ਜੈਜ਼ੀ ਬੀ ਮਿਊਜ਼ਿਕ ਅਵਾਰਡ ਦੀ ਸਟੇਜ਼ ‘ਤੇ ਪਹੁੰਚ ਅਤੇ ਆਪਣੀ ਪਰਫਾਰਮੈਂਸ ਨਾਲ ਅੱਗ ਲਗਾ ਦਿੱਤੀ ਹੈ । ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਅੱਤ ਕਰਵਾ ਦਿੱਤੀ।

ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ 'ਚ ਕੀਤਾ ਹੋਰ ਵਾਧਾ
ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ
ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ ‘ਚ ਕੀਤਾ ਹੋਰ ਵਾਧਾ

ਜੈਜ਼ੀ ਬੀ ਦਾ ਸਰੋਤਿਆਂ ਵੱਲੋਂ ਬੜੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਪਲ ਆਉਂਦੇ ਹੀ ਕ੍ਰਾਊਡ ਪੱਬਾਂ ਭਾਰ ਹੋ ਚੁੱਕਿਆ ਹੈ। ਬੋਹੇਮੀਆ ਦੀ ਪਰਫਾਰਮੈਂਸ ਤੋਂ ਬਾਅਦ ਜੈਜ਼ੀ ਬੀ ਦੀ ਇਹ ਪਰਫਾਰਮੈਂਸ ਸੋਨੇ ‘ਤੇ ਸੁਹਾਗਾ ਹੋ ਗਿਆ ਹੈ।

ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ 'ਚ ਕੀਤਾ ਹੋਰ ਵਾਧਾ
ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ
ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ ‘ਚ ਕੀਤਾ ਹੋਰ ਵਾਧਾ

ਸਾਰੇ ਮਿਊਜ਼ਿਕ ਅਵਾਰਡਜ਼ 2018 ਦਾ ਅਨੰਦ ਮਾਣ ਰਹੇ ਹਨ।

ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ 'ਚ ਕੀਤਾ ਹੋਰ ਵਾਧਾ
ਹੈ। ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ
ਜੈਜ਼ੀ ਬੀ ਨੇ ਪੀਟੀਸੀ ਮਿਊਜ਼ਿਕ ਦੀ ਗਰਮੀ ‘ਚ ਕੀਤਾ ਹੋਰ ਵਾਧਾ

10:47 – ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ ‘ਤੇ ਮਚਾਇਆ ਤਹਿਲਕਾ , ਰੈਪ ਦੇ ਬਾਦਸ਼ਾਹ ਕਹੇ ਜਾਣ ਵਾਲੇ ਆਰਟਿਸਟ ਬੋਹੇਮੀਆ ਨੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੇ ਸਟੇਜ਼ ਵੱਧ ਰਹੀ ਠੰਡ ਨੂੰ ਇੱਕ ਦਮ ਹੀ ਗਰਮੀ ‘ਚ ਬਦਲ ਦਿੱਤਾ।

ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ 'ਤੇ ਮਚਾਇਆ ਤਹਿਲਕਾ
ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ ‘ਤੇ ਮਚਾਇਆ ਤਹਿਲਕਾ

ਕ੍ਰਾਊਡ ਦਾ ਅਜਿਹਾ ਸ਼ੋਰ ਕਦੇ ਕਿਸੇ ਨੇ ਨਹੀਂ ਵੇਖਿਆ ਹੋਵੇਗਾ ਜਿੰਦਾਂ ਹੀ ਬੋਹੇਮੀਆਂ ਸਟੇਜ਼ ‘ਤੇ ਐਂਟਰੀ ਮਾਰੀ ਮਾਹੌਲ ਪੂਰਾ ਗਰਮ ਹੋ ਗਿਆ। ਬੋਹੇਮੀਆਂ ਦਾ ਸਾਥ ਨਿਭਾਇਆ ਉਹਨਾਂ ਦੇ ਸ਼ੁਰੂ ਤੋਂ ਉਹਨਾਂ ਦੇ ਪਾਰਟਨਰ ਰਹੇ ਗੀਤਾ ਬੈਂਸ ਨੇ ਨਿਭਾਇਆ।

ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ 'ਤੇ ਮਚਾਇਆ ਤਹਿਲਕਾ
ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ ‘ਤੇ ਮਚਾਇਆ ਤਹਿਲਕਾ

ਮਿਊਜ਼ਿਕ ਅਵਾਰਡ ਆਪਣੇ ਪੋਰੇ ਜੋਬਣ ‘ਤੇ ਪਹੁੰਚ ਚੁੱਕਿਆ ਹੈ। ਮਾਹੌਲ ਪੂਰਾ ਗਰਮ ਹੋ ਗਿਆ ਹੈ।

ਬੋਹੇਮੀਆ ਦੀ ਪਰਫਾਰਮੈਂਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਸ਼ਿਖਰਾਂ ‘ਤੇ ਪਹੁੰਚਾ ਦਿੱਤਾ ਹੈ।

ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ 'ਤੇ ਮਚਾਇਆ ਤਹਿਲਕਾ
ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ ‘ਤੇ ਮਚਾਇਆ ਤਹਿਲਕਾ

ਪਰਫਾਰਮੈਂਸ ਤੋਂ ਬਾਅਦ ਬੋਹੇਮੀਆ ਭਾਵੁਕ ਵੀ ਹੋ ਗਏ ਉਹਨਾਂ ਪੀਟੀਸੀ ਵੱਲੋਂ ਕੀਤੇ ਗਏ ਅਜਿਹੇ ਉਪਰਾਲੇ ਦੀ ਉਹਨਾਂ ਸ਼ਲਾਗਾ ਕਰਦੇ ਹੋਏ ਤਾਰੀਫਾਂ ਦੇ ਪੁੱਲ ਬੰਨ ਦਿੱਤੇ।

ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ 'ਤੇ ਮਚਾਇਆ ਤਹਿਲਕਾ
ਰੈਪ ਦੇ ਬਾਦਸ਼ਾਹ ਬੋਹੇਮੀਆ ਨੇ ਸਟੇਜ਼ ‘ਤੇ ਮਚਾਇਆ ਤਹਿਲਕਾ

10:26 – ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ ।

ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ
ਕੌਰ ਬੀ ਨੂੰ ਮਿਲਿਆ ਬੈਸਟ ਫੋਲਕ ਓਰੀਐਂਟੇਡ ਸਾਂਗ ਆਫ ਦ ਈਅਰ ਦਾ ਖਿਤਾਬ

10:21PM – ਬੈਸਟ ਫੋਲਕ ਵੋਕਲਿਸਟ ਮੇਲ ਦੀ ਕੈਟੇਗਰੀ ‘ਚ ਰੋਸ਼ਨ ਪ੍ਰਿੰਸ ਹੋਰਾਂ ਨੂੰ ਖਿਤਾਬ ਮਿਲਿਆ ਹੈ ਅਤੇ ਫੀ ਮੇਲ ਦੀ ਕੈਟੇਗਰੀ ‘ਚ ਅਨਮੋਲ ਗਗਨ ਮਾਨ ਨੂੰ ਸਨਮਾਨਿਤ ਕੀਤਾ ਗਿਆ ਹੈ।

ਬੈਸਟ ਨਾਨ ਰੇਸੀਡੈਂਟ ਪੰਜਾਬੀ ਵੋਕਲਿਸ੍ਟ ਦਾ ਖਿਤਾਬ ਸੁਖਸ਼ਿੰਦਰ ਸ਼ਿੰਦਾ ਨੂੰ ਮਿਲਿਆ ਹੈ ਜਿੰਨ੍ਹਾਂ ਦੀ ਇਸ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਹੈ। ਤੁਸੀਂ ਸਾਰੀਆਂ ਪਰਫਾਰਮੈਂਸ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਲਾਈਵ ਮਾਣ ਸਕਦੇ ਹੋ।

ਬੈਸਟ ਨੂੰ ਨਾਨ ਰੇਸੀਡੈਂਟ ਪੰਜਾਬੀ ਵੋਕਲਿਸ੍ਟ ਦਾ ਖਿਤਾਬ ਸੁਖਸ਼ਿੰਦਰ ਸ਼ਿੰਦਾ ਨੂੰ
ਬੈਸਟ ਨੂੰ ਨਾਨ ਰੇਸੀਡੈਂਟ ਪੰਜਾਬੀ ਵੋਕਲਿਸ੍ਟ ਦਾ ਖਿਤਾਬ ਸੁਖਸ਼ਿੰਦਰ ਸ਼ਿੰਦਾ ਨੂੰ

9:25 PM – ਗੌਹਰ ਖਾਨ ਨੇ ਆਪਣੇ ਡਾਂਸ ਦੇ ਜਲਵੇ ਨਾਲ ਸਟੇਜ ‘ਤੇ ਅੱਗ ਲਗਾ ਰਹੇ ਹਨ। ਬਾਲੀਵੁੱਡ ਅਦਾਕਾਰਾ ਗੌਹਰ ਖਾਨ ਨੇ ਦਰਸ਼ਕਾਂ ਦੇ ਦਿਲ ‘ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਤੁਸੀਂ ਇਸ ਪਰਫਾਰਮੈਂਸ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਲਾਈਵ ਮਾਣ ਸਕਦੇ ਹੋ।

ਗੌਹਰ ਖਾਨ ਨੇ ਪੀਟੀਸੀ ਮਿਊਜ਼ਿਕ ਅਵਾਰਡਜ਼ 'ਤੇ ਮੋਹਿਆ ਸਭ ਦਾ ਦਿਲ
ਗੌਹਰ ਖਾਨ ਨੇ ਪੀਟੀਸੀ ਮਿਊਜ਼ਿਕ ਅਵਾਰਡਜ਼ ‘ਤੇ ਮੋਹਿਆ ਸਭ ਦਾ ਦਿਲ

9:10PM-ਬੈਸਟ ਪੰਜਾਬੀ ਬੇਸਡ ਸੌਂਗ ਇਨ ਹਿੰਦੀ ਫਿਲਮ ਹਾਈ ਰੇਟਡ ਗਬਰੂ ਗਾਣੇ ਨੂੰ ਮਿਲਿਆ ਹੈ ਜੋ ਕਿ ਨਵਾਬਜ਼ਾਦੇ ਫਿਲਮ ‘ਚ ਪੰਜਾਬੀਆਂ ਦੇ ਮਾਣ ਗੁਰੂ ਰੰਧਾਵਾ ਨੇ ਗਾਇਆ ਹੈ।

ਹਾਈ ਰੇਟਡ ਗੱਭਰੂ ਨੂੰ ਮਿਲਿਆ , ਬੈਸਟ ਪੰਜਾਬੀ ਬੇਸਡ ਸੌਂਗ ਇਨ ਹਿੰਦੀ ਫਿਲਮ
ਹਾਈ ਰੇਟਡ ਗੱਭਰੂ ਨੂੰ ਮਿਲਿਆ , ਬੈਸਟ ਪੰਜਾਬੀ ਬੇਸਡ ਸੌਂਗ ਇਨ ਹਿੰਦੀ ਫਿਲਮ

8:55- ਬੈਸਟ ਸਾਂਗ ਵਿਦ ਏ ਮੈਸੇਜ ਦਾ ਅਵਾਰਡ ਹਰਦੀਪ ਗਰੇਵਾਲ ਦੀ ਝੋਲੀ ‘ਚ ਗਿਆ। ਉਹਨਾਂ ਦੇ ਗਾਣੇ ਬੁਲੰਦੀਆਂ ਨੂੰ ਇਹ ਅਵਾਰਡ ਮਿਲਿਆ ਹੈ। ਉਹ ਪਹਿਲਾਂ ਵੀ ਅਜਿਹੇ ਕਈ ਮੈਸੇਜ ਵਾਲੇ ਗਾਣੇ ਗਏ ਚੁੱਕੇ ਹਨ ਜਿਹੜੇ ਹਿੱਟ ਵੀ ਹੋਏ ਅਤੇ ਮੈਸੇਜ ਵੀ ਦੇ ਕੇ ਗਏ।

ਬੈਸਟ ਸਾਂਗ ਵਿਦ ਏ ਮੈਸੇਜ ਦਾ ਅਵਾਰਡ ਹਰਦੀਪ ਗਰੇਵਾਲ ਦੀ ਝੋਲੀ 'ਚ ਗਿਆ।
ਬੈਸਟ ਸਾਂਗ ਵਿਦ ਏ ਮੈਸੇਜ ਦਾ ਅਵਾਰਡ ਹਰਦੀਪ ਗਰੇਵਾਲ ਦੀ ਝੋਲੀ ‘ਚ ਗਿਆ।

8:50 PM- ਪੀਟੀਸੀ ਨੈੱਟਵਰਕ ਵੱਲੋਂ ਕਰਵਾਰੇ ਗਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਵਿੱਚ ਸੁਰ, ਸ਼ਬਦ ਅਤੇ ਅਦਾ ਦੇ ਮਾਲਕ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਨੂੰ ‘ਸੰਗੀਤ ਸਰਤਾਜ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਇਹ ਅਵਾਰਡ ਸਤਿੰਦਰ ਸਰਤਾਜ ਨੂੰ ਉਹਨਾਂ ਦੇ ਸੰਗੀਤ ਜਗਤ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਗਿਆ ਹੈ ।

PTCMusicAwards

8:40PM – ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਹੰਸ ਰਾਜ ਹੰਸ ਨੂੰ ਨਵਾਜਿਆ ਗਿਆ ਹੈ ਜਿੰਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਗਾ ਦਿੱਤੀ ਅਤ ਖੂਬ ਪ੍ਰਸਿੱਧੀ ਹਾਸਿਲ ਕੀਤੀ ਹੈ। ਉਹਨਾਂ ਆਪਣੀ ਮਾਂ ਦੇ ਨਾਮ ਕੀਤਾ ਇਹ ਅਵਾਰਡ।

 ਬੈਸਟ ਪੰਜਾਬੀ ਬੇਸਡ ਸਾਂਗ ਇਨ ਹਿੰਦੀ ਫਿਲਮ ਹਾਈ ਰੇਟਡ ਗਬਰੂ ਗਾਣੇ ਨੂੰ ਮਿਲਿਆ ਹੈ ਜੋ ਕਿ ਨਵਾਬਜ਼ਾਦੇ ਫਿਲਮ 'ਚ ਪੰਜਾਬੀਆਂ ਦੇ ਮਾਣ ਗੁਰੂ ਰੰਧਾਵਾ ਨੇ ਗਾਇਆ ਹੈ। ਲਾਈਫ ਅਚੀਵਮੈਂਟ ਅਵਾਰਡ ਨਾਲ ਹੰਸ ਰਾਜ ਹੰਸ ਨੂੰ ਨਵਾਜਿਆ ਗਿਆ ਹੈ ਜਿੰਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਗਾ ਦਿੱਤੀ ਅਤ ਖੂਬ ਪ੍ਰਸਿੱਧੀ ਹਾਸਿਲ ਕੀਤੀ ਹੈ। ਉਹਨਾਂ ਆਪਣੀ ਮਾਂ ਦੇ ਨਾਮ ਕੀਤਾ ਇਹ ਅਵਾਰਡ।

ਲਾਈਫ ਅਚੀਵਮੈਂਟ ਅਵਾਰਡ ਨਾਲ ਹੰਸ ਰਾਜ ਹੰਸ ਨੂੰ ਨਵਾਜਿਆ ਗਿਆ ਹੈ ਜਿੰਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਗਾ ਦਿੱਤੀ ਅਤ ਖੂਬ ਪ੍ਰਸਿੱਧੀ ਹਾਸਿਲ ਕੀਤੀ ਹੈ। ਉਹਨਾਂ ਆਪਣੀ ਮਾਂ ਦੇ ਨਾਮ ਕੀਤਾ ਇਹ ਅਵਾਰਡ।

ਜੈਸਮੀਨ ਸੈਂਡਲਾਸ ਨੇ ਆਪਣੀਆਂ ਕਤੀਲਾਨਾ ਅਦਾਵਾਂ ਨਾਲ ਪੀਟੀਸੀ ਮਿਊਜ਼ਿਕ ਅਵਾਰਡ ਦੀ ਗਰਮੀ ਹੋਰ ਵਧ ਦਿੱਤੀ। ਜੈਸਮੀਨ ਨੇ ਆਪਣੇ ਗਾਣਿਆਂ ਨਾਲ ਹਰ ਇੱਕ ਨੂੰ ਕੀਲ ਲਿਆ ਹੈ। ਗੁਲਾਬੀ ਕੂਈਨ ਜੈਸਮੀਨ ਇਸ ਪਰਫਾਰਮੈਂਸ ਨਾਲ ਹਰ ਇੱਕ ਦੇ ਦਿਲ ‘ਚ ਉੱਤਰ ਗਏ।

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਲਾਈਵ ਅਪਡੇਟਜ਼-ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਪਰਫਾਰਮੈਂਸ ਨਾਲ ਕਰਵਾ ਰਹੇ ਹਨ ਅੱਤ
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਲਾਈਵ ਅਪਡੇਟਜ਼-ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਪਰਫਾਰਮੈਂਸ ਨਾਲ ਕਰਵਾ ਰਹੇ ਹਨ ਅੱਤ

8.5PM -ਕਾਮੇਡੀਅਨ ਸੁਦੇਸ਼ ਲਹਿਰੀ ਅੱਜ ਲੋਕਾਂ ਨੂੰ ਹਸਾ ਹਸਾ ਉਹਨਾਂ ਦਾ ਮਨੋਰੰਜਨ ਕਰ ਰਹੇ ਹਨ।ਬਾਲੀਵੁੱਡ ਇੰਡਸਟਰੀ ‘ਚ ਆਪਣੀ ਕਾਮੇਡੀ ਦਾ ਲੋਹਾ ਮਨਵਾਉਣ ਵਾਲੇ ਸੁਦੇਸ਼ ਲਹਿਰੀ ਅੱਜ ਮਿਊਜ਼ਿਕ ਅਵਾਰਡ ‘ਚ ਆਪਣੇ ਹੁਨਰ ਦਾ ਲੋਹਾ ਮਨਵਾ ਰਹੇ ਹਨ।

 ਸੁਦੇਸ਼ ਲਹਿਰੀ ਨੇ ਸਟੇਜ਼ 'ਤੇ ਬੰਨੇ ਰੰਗ

ਸੁਦੇਸ਼ ਲਹਿਰੀ ਨੇ ਸਟੇਜ਼ ‘ਤੇ ਬੰਨੇ ਰੰਗ

ਇਸ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਚੱਲ ਰਹੇ ਹੋ। ਸੁਦੇਸ਼ ਲਹਿਰੀ ਆਪਣੀ ਗਾਇਕੀ ਨਾਲ ਵੀ ਦਰਸ਼ਕਾਂ ਨੂੰ ਕੀਲ ਰਹੇ ਹਨ। ਉਹਨਾਂ ਕਈ ਗਾਣੇ ਗਏ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਪੀਟੀਸੀ ਪੰਜਾਬੀ ‘ਤੇ ਸਿੱਧੇ ਪ੍ਰਸਾਰਣ ਦਾ ਅਨੰਦ ਮਾਣ ਸਕਦੇ ਹੋ।

20:00-ਬੈਸਟ ਮਿਊਜ਼ਿਕ ਵੀਡੀਓ ਦਾ ਖਿਤਾਬ ਮਿਲਿਆ ਤਰਸੇਮ ਜੱਸੜ ਨੂੰ। ਉਹਨਾਂ ਦੇ ਟਰਬਾਨੇਟਰ ਗਾਣੇ ਦੀ ਵੀਡੀਓ ਲਈ ਇਹ ਅਵਾਰਡ ਮਿਲਿਆ ਹੈ।

ਬੈਸਟ ਮਿਊਜ਼ਿਕ ਵੀਡੀਓ ਦੇ ਖਿਤਾਬ ਦੇ ਹੱਕ ਦਾਰ ਬਣੇ ਤਰਸੇਮ ਜੱਸੜ
ਬੈਸਟ ਮਿਊਜ਼ਿਕ ਵੀਡੀਓ ਦੇ ਖਿਤਾਬ ਦੇ ਹੱਕ ਦਾਰ ਬਣੇ ਤਰਸੇਮ ਜੱਸੜ

19: 45 ਮਨਪ੍ਰੀਤ ਸੰਧੂ ਨੂੰ ਮਿਲਿਆ ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਨਾਨ – ਟ੍ਰਡੀਸ਼ਨਲ) ਦਾ ਖਿਤਾਬ।

ਮਨਪ੍ਰੀਤ ਸੰਧੂ ਨੂੰ ਮਿਲਿਆ ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਨਾਨ - ਟ੍ਰਡੀਸ਼ਨਲ) ਦਾ ਖਿਤਾਬ।
ਮਨਪ੍ਰੀਤ ਸੰਧੂ ਨੂੰ ਮਿਲਿਆ ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਨਾਨ – ਟ੍ਰਡੀਸ਼ਨਲ) ਦਾ ਖਿਤਾਬ।

ਪੀਟੀਸੀ ਪੰਜਬੀ ਮਿਊਜ਼ਿਕ ਅਵਾਰਡਜ਼ 2018 ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਧਮਾਕੇਦਾਰ ਰਹੀ ਹੈ। ਵੱਖੋ ਵੱਖ ਪੰਜਾਬੀ ਕਲਾਕਾਰਾਂ ਨੇ ਸਰੋਤਿਆਂ ਨੂੰ ਬੰਨ ਕੇ ਰੱਖਿਆ ਹੋਇਆ ਹੈ।

ਰਿਲੀਜੀਅਸ ਕੈਟੇਗਰੀ 'ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ
ਰਿਲੀਜੀਅਸ ਕੈਟੇਗਰੀ ‘ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ

ਇਸ ਵਾਰ ‘ਬੈਸਟ ਰਿਲੀਜੀਅਸ ਐਲਬਮ (ਟ੍ਰਡੀਸ਼ਨਲ) ‘ ਕੈਟਾਗਿਰੀ ਵਿੱਚ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਮਿਲਿਆ ਹੈ ਭਾਈ ਸਤਿੰਦਰਬੀਰ ਸਿੰਘ ਜੀ ਨੂੰ ਜਿਨ੍ਹਾਂ ਦੀ ਐਲਬਮ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ।

ਰਿਲੀਜੀਅਸ ਕੈਟੇਗਰੀ 'ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ
ਰਿਲੀਜੀਅਸ ਕੈਟੇਗਰੀ ‘ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ

ਬੈਸਟ ਰਿਲੀਜੀਅਸ ਐਲਬਮ (ਨਾਨ – ਟ੍ਰਡੀਸ਼ਨਲ) ਦਾ ਖਿਤਾਬ ਜ਼ਾਲਮ ਐਲਬਮ ਨੂੰ ਮਿਲਿਆ ਹੈ ਜੋ ਕਿ ਬੁੱਢਣਵਾਲੀਆਂ ਬੀਬੀਆਂ ਨੂੰ ਮਿਲਿਆ ਹੈ।

ਰਿਲੀਜੀਅਸ ਕੈਟੇਗਰੀ 'ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ
ਰਿਲੀਜੀਅਸ ਕੈਟੇਗਰੀ ‘ਚ ਇਹਨਾਂ ਆਰਟਿਸਟਾਂ ਨੂੰ ਮਿਲੇ ਖਿਤਾਬ

ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਰਾਜਵੀਰ ਜਵੰਦਾ , ਮਨੀ ਸਿੰਘ , ਕਾਦਿਰ ਥਿੰਦ , ਜੀ ਸਿੱਧੂ , ਨਿਸ਼ਾ ਬਾਨੋ , ਮੀਤ ਕੌਰ ਸ਼ਿਵਜੋਤ ਕੁਵਰ ਵਿਰਕ।, ਗੁਰਸ਼ਬਦ ਗੁਰਪ੍ਰੀਤ ਮਾਨ ਵਰਗੇ ਵੱਡੇ ਆਰਟਿਸਟਾਂ ਨੇ ਸਟੇਜ਼ ‘ਤੇ ਆਪਣੀ ਪਰਫਾਰਮੈਂਸ ਨਾਲ ਅੱਗ ਲਗਾ ਰਹੇ ਹਨ।

ਪੀਟੀਸੀ ਮਿਊਜ਼ਿਕ ਅਵਾਰਡਜ਼ 2018 'ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ
ਪੀਟੀਸੀ ਮਿਊਜ਼ਿਕ ਅਵਾਰਡਜ਼ 2018 ‘ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ

ਇਹਨਾਂ ਨੌਜਵਾਨ ਪੀੜੀ ਦੇ ਆਰਟਿਸਟਾਂ ਨੇ ਮਿਊਜ਼ਿਕ ਅਵਰਡਜ਼ ਦੇ ਇਸ ਪ੍ਰੋਗਰਾਮ ਜੋ ਕਿ ਮੋਹਾਲੀ ਦੇ ਜੇਐਲਪੀਐਲ ਗਰਾਉਂਡ ‘ਚ ਚੱਲ ਰਿਹਾ ਹੈ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।

ਪੀਟੀਸੀ ਮਿਊਜ਼ਿਕ ਅਵਾਰਡਜ਼ 2018 'ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ
ਪੀਟੀਸੀ ਮਿਊਜ਼ਿਕ ਅਵਾਰਡਜ਼ 2018 ‘ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ

ਤੁਸੀਂ ਇਸ ਮਿਊਜ਼ਿਕ ਅਵਾਰਡਜ਼ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਲਾਈਵ ਦੇਖ ਸਕਦੇ ਹੋ ਜਿੱਥੇ ਪੰਜਾਬੀ ਇੰਡਸਟਰੀ ਦੇ ਦਿੱਗਜ ਆਰਟਿਸਟਾਂ ਵੱਲੋਂ ਮਿਊਜ਼ਿਕ ਅਵਾਰਡਜ਼ 2018 ਦੀਆਂ ਰੌਣਕਾਂ ‘ਚ ਚਾਰ ਚੰਨ ਲਗਾਏ ਜਾ ਰਹੇ ਹਨ।

ਜਿੰਨ੍ਹਾਂ ਆਰਟਿਸਟਾਂ , ਐਲਬਮਜ਼ ਅਤੇ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ ਹੈ ਉਹਨਾਂ ਨੂੰ ਮਿਲੇਗੀ ਪੀਟੀਸੀ ਪੰਜਾਬੀ 2018 ਦੀ ਸ਼ਾਨਦਾਰ ਟ੍ਰਾਫ਼ੀ।

ਪੀਟੀਸੀ ਮਿਊਜ਼ਿਕ ਅਵਾਰਡਜ਼ 2018 'ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ
ਪੀਟੀਸੀ ਮਿਊਜ਼ਿਕ ਅਵਾਰਡਜ਼ 2018 ‘ਚ ਨੌਜਵਾਨ ਗਾਇਕ ਪਾ ਰਹੇ ਹਨ ਧੂਮਾਂ

6:33 PM – ਰੰਧਾਵਾ ਬ੍ਰਦਰਜ਼ ਯਾਨੀ ਰੈਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਵੀ ਰੈੱਡ ਕਾਰਪੈਟ ‘ਤੇ ਪਹੁੰਚ ਚੁੱਕੇ ਹਨ। ਤਿਆਰ ਹੋ ਜਾਓ ਜਲਦ ਹੋ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਲਾਈਵ ਤੋਂ ਠੀਕ ਬਾਅਦ ਮਿਊਜ਼ਿਕ ਅਵਾਰਡਜ਼ ਦਾ ਸਿੱਧਾ ਪ੍ਰਸਾਰਣ ਵੇਖ ਸਕੋਂਗੇ ਜਿੱਥੇ ਪੰਜਾਬ ਦੇ ਹਰਮਨ ਪਿਆਰੇ ਆਰਟਿਸਟ ਆਪਣੀ ਪਰਫਾਰਮੈਂਸ ਦੇਣਗੇ।

ਦਮਦਾਰ ਗਾਇਕ ਭਰਾ ਰੈਮੀ ਤੇ ਪ੍ਰਿੰਸ ਰੰਧਾਵਾ ਪਹੁੰਚੇ ਪੀਟੀਸੀ ਦੇ ਵਿਹੜੇ
ਦਮਦਾਰ ਗਾਇਕ ਭਰਾ ਰੈਮੀ ਤੇ ਪ੍ਰਿੰਸ ਰੰਧਾਵਾ ਪਹੁੰਚੇ ਪੀਟੀਸੀ ਦੇ ਵਿਹੜੇ

6: 18 PM – ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਬੀ ਪਰਾਕ ਵੀ ਰੈੱਡ ਕਾਰਪੈਟ ‘ਤੇ ਪਹੁੰਚ ਚੁੱਕੇ ਹਨ। ਸਾਡੇ ਹੋਸਟ ਨਾਲ ਖੂਬ ਗੱਲ ਬਾਤ ਕਰ ਰਹੇ ਹਨ। ਉਹਨਾਂ ਦੇ ਕਈ ਗੀਤ ਅੱਜ ਇਸ ਅਵਾਰਡ ਸ਼ੋ ‘ਚ ਨਾਮੀਨੇਟ ਹੋਏ ਹਨ।

6:12 PM – ਮਨੀਸ਼ ਪੌਲ ਵੀ ਰੈੱਡ ਕਾਰਪੈਟ ‘ਤੇ ਆਪਣਾ ਜਲਵਾ ਬਿਖੇਰਣ ਲਈ ਪਹੁੰਚ ਚੁੱਕੇ ਹਨ। ਐਕਟਰ , ਐਂਕਰ , ਅਤੇ ਸਿੰਗਰ ਮਨੀਸ਼ ਪੌਲ ਆਪਣੇ ਹੁਨਰ ਨੂੰ ਅੱਜ ਆਪਣੇ ਸਰੋਤਿਆਂ ਨੂੰ ਪੀਟੀਸੀ ਦੇ ਮਿਊਜ਼ਿਕ ਅਵਾਰਡਜ਼ ਦੇ ਰਾਹੀਂ ਐਂਟਰਟੇਨ ਕਰਨਗੇ।

ਮਨੀਸ਼ ਪੌਲ ਵੀ ਰੈੱਡ ਕਾਰਪੈਟ 'ਤੇ ਆਪਣਾ ਜਲਵਾ ਬਿਖੇਰਣ ਲਈ
ਮਨੀਸ਼ ਪੌਲ ਵੀ ਰੈੱਡ ਕਾਰਪੈਟ ‘ਤੇ ਆਪਣਾ ਜਲਵਾ ਬਿਖੇਰਣ ਲਈ

6:00PM – ਸੁਦੇਸ਼ ਲਹਿਰੀ ਵੀ ਪਹੁੰਚ ਚੁੱਕੇ ਹਨ। ਝੋਟੀ ਦੇ ਕਾਮੇਡੀਅਨ ਸੁਦੇਸ਼ ਲਹਿਰੀ ਅੱਜ ਲੋਕਾਂ ਨੂੰ ਹਸਾ ਹਸਾ ਉਹਨਾਂ ਦਾ ਮਨੋਰੰਜਨ ਕਰਨਗੇ। ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਨਿਊਜ਼ ‘ਤੇ ਵੇਖਿਆ ਜਾ ਸਕਦਾ ਹੈ। ਗੁਰਬਾਣੀ ਤੋਂ ਬਾਅਦ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਦਿਖਾਇਆ ਜਾ ਰਿਹਾ ਹੈ।

ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ
ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ

5:36 PM- ਗੌਹਰ ਖਾਨ ਵੀ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਵਿਹੜੇ ਪਹੁੰਚ ਚੁੱਕੇ ਹਨ ਜਿਹੜੇ ਆਪਣੀਆਂ ਅਦਾਵਾਂ ਦਾ ਅੱਜ ਜਲਵਾ ਬਿਖੇਰਨਗੇ।

ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ
ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ

5:28 PM-ਨਿਸ਼ਾ ਬਾਨੋ ਵੀ ਪਹੁੰਚ ਚੁੱਕੇ ਹਨ ਜਿੰਨਾ ਨੇ ਅੱਜ ਆਪਣੀ ਪਰਫਾਰਮੈਂਸ ਵੀ ਦੇਣੀ ਹੈ ਤੇ ਅਵਾਰਡ ਸ਼ੋ ‘ਚ ਚਾਰ ਚੰਨ ਲਗਾਉਣੇ ਹਨ। ਸਾਡੇ ਪਲਾਜ਼ੋ ਗਾਣੇ ਵਾਲੇ ਸ਼ਿਵਜੋਤ ਪੰਜਾਬੀਆਂ ਦੇ ਹਰਮਨ ਪਿਆਰੇ ਬਲਵੀਰ ਬੋਪਾਰਾਏ ਅਤੇ ਕੁਵਰ ਵਿਰਕ ਹੋਰੀਂ ਵੀਂ ਮਿਊਜ਼ਿਕ ਅਵਾਰਡਜ਼ ਦੇ ਵਿਹੜੇ ਪਹੁੰਚ ਚੁੱਕੇ ਹਨ।

ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ
ਪੰਜਾਬੀ ਸੀਤਾਰੇ ਰੈੱਡ ਕਾਰਪੈਟ ‘ਤੇ ਪਹੁੰਚਣੇ ਹੋਏ ਸ਼ੁਰੂ ਕਾਰਪੈਟ

ਮਿਊਜ਼ਿਕ ਅਵਾਰਡਜ਼ ਦਾ ਆਗਾਜ਼ ਹੋ ਚੁੱਕਿਆ ਹੈ। ਸਾਰੇ ਆਰਟਿਸਟ ਸਟੇਜ਼ ‘ਤੇ ਆਪਣੇ ਆਪਣੇ ਜਲਵੇ ਦਾ ਰੰਗ ਬਿਖੇਰਣ ਲਈ ਤਿਆਰ ਹਨ। ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ ‘ਚ ਪਹੁੰਚ ਚੁੱਕਿਆ ਹੈ।

ਰੈੱਡ ਕਾਰਪਿਟ ਦਾ ਸਿੱਧਾ ਪ੍ਰਸਾਰਣ ਪੀਟੀਸੀ ਨਿਊਜ਼ ‘ਤੇ ਵੇਖਿਆ ਜਾ ਸਕਦਾ ਹੈ। ਸਿਤਾਰੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਰਾਜਵੀਰ ਜਵੰਦਾ , ਵੀ ਜੀ ਰੌਕੀ ਅਤੇ ਅਰਜਨ ਬਾਜਵਾ ਰੈੱਡ ਕਾਰਪਿਟ ‘ਤੇ ਪਹੁੰਚ ਚੁੱਕੇ ਹਨ ਜਿਹੜੇ ਅੱਜ ਦੀ ਇਸ ਰੰਗੀਨ ਸ਼ਾਮ ਨੂੰ ਚਾਰ ਚੰਨ ਲਗਾਉਣਗੇ।
ਮਿਊਜ਼ਿਕ

ਨਿਸ਼ਾ ਬਾਨੋ ਵੀ ਪਹੁੰਚ ਚੁੱਕੇ ਹਨ ਜਿੰਨਾ ਨੇ ਅੱਜ ਆਪਣੀ ਪਰਫਾਰਮੈਂਸ ਵੀ ਦੇਣੀ ਹੈ ਤੇ ਅਵਾਰਡ ਸ਼ੋ 'ਚ ਚਾਰ ਚੰਨ ਲਗਾਉਣੇ ਹਨ। ਸਾਡੇ ਪਲਾਜ਼ੋ ਗਾਣੇ ਵਾਲੇ ਸ਼ਿਵਜੋਤ ਪੰਜਾਬੀਆਂ ਦੇ ਹਰਮਨ ਪਿਆਰੇ ਬਲਵੀਰ ਬੋਪਾਰਾਏ ਅਤੇ ਕੁਵਰ ਵਿਰਕ ਹੋਰੀਂ ਵੀਂ ਮਿਊਜ਼ਿਕ ਅਵਾਰਡਜ਼ ਦੇ ਵਿਹੜੇ ਪਹੁੰਚ ਚੁੱਕੇ ਹਨ।
ਨਿਸ਼ਾ ਬਾਨੋ ਵੀ ਪਹੁੰਚ ਚੁੱਕੇ ਹਨ ਜਿੰਨਾ ਨੇ ਅੱਜ ਆਪਣੀ ਪਰਫਾਰਮੈਂਸ ਵੀ ਦੇਣੀ ਹੈ ਤੇ ਅਵਾਰਡ ਸ਼ੋ ‘ਚ ਚਾਰ ਚੰਨ ਲਗਾਉਣੇ ਹਨ। ਸਾਡੇ ਪਲਾਜ਼ੋ ਗਾਣੇ ਵਾਲੇ ਸ਼ਿਵਜੋਤ ਪੰਜਾਬੀਆਂ ਦੇ ਹਰਮਨ ਪਿਆਰੇ ਬਲਵੀਰ ਬੋਪਾਰਾਏ ਅਤੇ ਕੁਵਰ ਵਿਰਕ ਹੋਰੀਂ ਵੀਂ ਮਿਊਜ਼ਿਕ ਅਵਾਰਡਜ਼ ਦੇ ਵਿਹੜੇ ਪਹੁੰਚ ਚੁੱਕੇ ਹਨ।

16:58-ਪੰਜਾਬ ਦੇ ਟੋਪ ਦੇ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ । ਪੀਟੀਸੀ ਦੇ ਵਿਹੜੇ ‘ਚ ਇਸ ਸ਼ਾਮ ਨੁੰ ਹੋਰ ਵੀ ਰੰਗੀਨ ਬਣਾਉਣ ਲਈ ਸੈਲੀਬਰੇਟੀਜ਼ ਦੀ ਪਰਫਾਰਮੈਂਸ ਸ਼ੁਰੂ ਹੋਣ ਵਾਲੀ ਹੈ । ਮੋਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ ‘ਚ ਹਰ ਥਾਂ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ।ਬੋਹੇਮੀਆ ਜੈਜ਼ੀ ਬੀ ਅਤੇ ਜੈਸਮੀਨ ਸੈਂਡਲਸ ਵਰਗੇ ਵੱਡੇ ਸਿਤਾਰੇ ਇਸ ਅਵਾਰਡ ਦਾ ਮਾਹੌਲ ਗਰਮਾਉਣ ਲਈ ਤਿਆਰ ਹਨ

16:41 – ਵੱਡੇ ਵੱਡੇ ਆਰਟਿਸਟਾਂ ਵਿਚਕਾਰ ਉਹਨਾਂ ਦੇ ਗਾਣਿਆਂ ਨੂੰ ਲੈ ਕੇ ਟੱਕਰ ਹੈ। ਜਿਵੇਂ ਜੈਜ਼ੀ , ਰਵਿੰਦਰ ਗਰੇਵਾਲ , ਤਰਸੇਮ ਜੱਸੜ , ਸੁਖਸ਼ਿੰਦਰ ਸ਼ਿੰਦਾ ,ਅਤੇ ਕਈ ਡੈਬਿਊ ਕਰਨ ਵਾਲੇ ਆਰਟਿਸਟਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।

PTC PUNJABI MUSIC AWARD 2018 LIVE UPDATES: Catch all the behind the scenes with Munish Puri#PTCMusicAwards

PTC Punjabi यांनी वर पोस्ट केले शनिवार, ८ डिसेंबर, २०१८

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਲਾਈਵ ਅਪਡੇਟਜ਼- ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੀ ਸਟੇਜ਼ ਤਿਆਰ ਹੈ ਸਿਤਾਰਿਆਂ ਦਾ ਸਨਮਾਨ ਕਰਨ ਲਈ ,  ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਸਟੇਜ਼ ਸੱਜ ਚੁੱਕਿਆ ਹੈ। ਦਰਸ਼ਕ ਪਹੁੰਚਣੇ ਸ਼ੁਰੂ ਹੋ ਚੁੱਕਿਆ ਹਨ।

 ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੀ ਸਟੇਜ਼ ਤਿਆਰ ਹੈ ਸਿਤਾਰਿਆਂ ਦਾ ਸਨਮਾਨ ਕਰਨ ਲਈ
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੀ ਸਟੇਜ਼ ਤਿਆਰ ਹੈ ਸਿਤਾਰਿਆਂ ਦਾ

ਪੂਰੀ ਉਤਸੁਕਤਾ ਬਣੀ ਹੋਈ ਹੈ ਤੁਹਾਨੂੰ ਅਸੀਂ ਪਲ ਪਲ ਦੀ ਅਪਡੇਟ ਲਾਈਵ ਦਿੰਦੇ ਰਹਾਂਗੇ।

ਰੈਡ ਕਾਰਪਿਟ ਦਾ ਸਿੱਧਾ ਪ੍ਰਸਾਰਣ ਪੀਟੀਸੀ ਨਿਊਜ਼ ਚੈੱਨਲ ‘ਤੇ ਦਿਖਾਇਆ ਜਾ ਜਾਵੇਗਾ। ਰੇਡ ਕਾਰਪੈਟ ਸੱਜ ਚੁੱਕਿਆ ਹੈ। ਲੰਬੇ ਸਮੇਂ ਤੋਂ ਜਿਸ ਪਲ ਦਾ ਇੰਤਜ਼ਾਰ ਸੀ ਆ ਚੁੱਕਿਆ ਹੈ।