ਮੁੱਖ ਖਬਰਾਂ

PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ

By Jashan A -- February 18, 2019 4:25 pm -- Updated:February 18, 2019 4:26 pm

PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ,ਦੁਨੀਆਂ ਭਰ 'ਚ ਨਾਮ ਖੱਟਣ ਵਾਲੇ ਪੀਟੀਸੀ ਨੈੱਟਵਰਕ ਵੱਲੋਂ ਪੰਜਾਬ ਦੇ ਨਵੇਂ ਹੁਨਰ ਨੂੰ ਅੱਗੇ ਲਿਆਉਣ ਲਈ ਕਈ ਬੇਹਤਰੀਨ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਉਪਰਾਲਾ ਪੀਟੀਸੀ ਰਿਕਾਰਡਸ ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਅਧੀਨ ਉਮਦਾ ਅਤੇ ਨਿਵੇਕਲੇ ਅੰਦਾਜ਼ ‘ਚ ਪੰਜਾਬੀ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ptc records PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ

ਇਸ ਲੜੀ ਤਹਿਤ ਪੀਟੀਸੀ ਵੱਲੋਂ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ।ਅਜਿਹਾ ਹੀ ਇੱਕ ਹੋਰ ਗਾਣਾ ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਨਾਮ ਹੈ “ਆਓ ਨੀ ਸਈਓ”।ਇਸ ਗੀਤ ਨੂੰ ਗਾਇਕ ਹਰਦੀਪ ਨੇ ਆਵਾਜ਼ ਦਿੱਤੀ ਹੈ ਤੇ ਪੀਟੀਸੀ ਸਟੂਡਿਓ ‘ਚ ਗੀਤ ਤਿਆਰ ਕੀਤਾ ਗਿਆ ਹੈ।

song PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ

ਇਸ ਗੀਤ ਨੂੰ ਵਿਸ਼ੇਸ਼ ਤੌਰ 'ਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗੀਤ ਨੂੰ ਤੁਸੀਂ PTC Records ਦੇ ਯੂ ਟਿਊਬ ਚੈੱਨਲ 'ਤੇ ਵੀ ਸੁਣ ਸਕਦੇ ਹੋ।

song PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ

ਤੇਜਵੰਤ ਕਿੱਟੂ ਨੇ ਗੀਤ ਨੂੰ ਸੰਗੀਤ ਦਿੱਤਾ ਹੈ ਜਦਕਿ ਪੰਜਾਬ ਦੇ ਨਾਮਵਾਰ ਗਾਇਕ ਹਰਦੀਪ ਨੇ ਇਸ ਗੀਤ ਨੂੰ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰਿਆ ਹੈ।

song PTC RECORDS ਵੱਲੋਂ ਰਿਲੀਜ਼ ਕੀਤਾ ਗਿਆ ਗਾਇਕ ਹਰਦੀਪ ਦੀ ਆਵਾਜ਼ 'ਚ ਗੀਤ “ਆਓ ਨੀ ਸਈਓ", ਦੇਖੋ ਵੀਡੀਓ

ਪੀਟੀਸੀ ਵਲੋਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਉੱਭਰਦੇ ਹੁਨਰ ਨੂੰ ਨਿਖਾਰ ਕੇ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾਵੇ।

ਦੱਸ ਦੇਈਏ ਕਿ ਪੀਟੀਸੀ ਰਿਕਾਰਡਸ ਵੱਲੋਂ ਆਉਣ ਵਾਲੇ ਦਿਨਾਂ ‘ਚ ਦਰਸ਼ਕਾਂ ਲਈ ਇਸ ਤਰ੍ਹਾਂ ਦੇ ਹੋਰ ਵੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ, ਜਿਸ ਦੀ ਜਾਣਕਾਰੀ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਪੇਜ ਤੋਂ ਲਈ ਜਾ ਸਕਦੀ ਹੈ।

-PTC News

  • Share