Fri, Apr 26, 2024
Whatsapp

ਪੀ.ਯੂ 'ਚ ਵੱਜਿਆ ਚੋਣਾਂ ਦਾ ਬਿਗੁਲ

Written by  Joshi -- August 30th 2017 04:09 PM
ਪੀ.ਯੂ 'ਚ ਵੱਜਿਆ ਚੋਣਾਂ ਦਾ ਬਿਗੁਲ

ਪੀ.ਯੂ 'ਚ ਵੱਜਿਆ ਚੋਣਾਂ ਦਾ ਬਿਗੁਲ

PU Elections: Panjab University student elections date announced ਪੀ.ਯੂ 'ਚ ਸਟੂਡੈਂਟ ਕੌਂਸਲ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਯੂ.ਟੀ ਪ੍ਰਸ਼ਾਸਨ ਵੱਲੋਂ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਚੋਣਾਂ ਲਈ 7 ਸਿਤੰਬਰ ਦਾ ਨਿਰਧਾਰਿਤ ਹੋਇਆ ਹੈ। 1 ਤਰੀਕ ਨੂੰ ਨਾਮਜ਼ਦਗੀ ਦੀ ਫਾਈਨਲ ਲਿਸਟ ਜਾਰੀ ਹੋਵੇਗੀ। ਇਸ ਬਾਰੇ ਕੱਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ। PU Elections: Panjab University student elections date announcedਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਵਾਰੀ ਕਈ ਗਰੁੱਪ ਜਿਵੇਂ ਕਿ NSUI, SOI, ABVP, PUSU, SFS ਮੈਦਾਨ 'ਚ ਹਨ। ਵਿਦਿਆਰਥੀਆਂ ਦੀ ਚੋਣ ਪਿਛਲੇ ਸਾਲ ਵੀ 7 ਸਤੰਬਰ ਨੂੰ ਹੋਈ ਸੀ ਅਤੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU - NSUISF) ਨੇ 2016 ਦੀਆਂ ਚੋਣਾਂ ਜਿੱਤੀਆਂ ਸਨ। ਪ੍ਰਸ਼ਾਸਨ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਦੇ ਹਰ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆ ਜਾਣਗੀਆਂ। —PTC News


  • Tags

Top News view more...

Latest News view more...