Fri, Apr 19, 2024
Whatsapp

PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!

Written by  Jashan A -- February 18th 2019 04:49 PM
PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!

PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!

PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!,ਬਹੁਚਰਚਿਤ ਮੋਬਾਈਲ ਗੇਮ PUBG ਦਾ ਅੱਜ ਹਰ ਨੌਜਵਾਨ ਦੀਵਾਨਾ ਹੈ। ਇਸ ਗੇਮ ਦੇ ਸ਼ੌਕੀਨ ਨੌਜਵਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਜੋ ਯੂਜ਼ਰਸ ਕਾਫ਼ੀ ਸਮੇਂ ਤੋਂ ਜੋਂਬੀ ਮੋਡ ਵਾਲੇ ਨਵੀਂ 0.11.0 ਅਪਡੇਟ ਦਾ ਇੰਜਤਾਰ ਕਰ ਰਹੇ ਸਨ ਉਨ੍ਹਾਂ ਨੂੰ ਜਲਦ ਗੇਮ 'ਚ ਨਵੇਂ ਫੀਚਰਸ ਦੇਖਣ ਨੂੰ ਮਿਲੇਗਾ। ਇਸ ਦੀ ਪੁਸ਼ਟੀ ਕੰਪਨੀ ਟੈਂਨਸੈਂਟ ਗੇਮਜ਼ ਨੇ ਕੀਤੀ ਹੈ। [caption id="attachment_258437" align="aligncenter" width="300"]pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !![/caption] ਟੈਂਨਸੈਂਟ ਗੇਮਜ਼ ਨੇ ਦੱਸਿਆ ਹੈ ਕਿ 19 ਫਰਵਰੀ ਨੂੰ PUBG ਮੋਬਾਇਲ ਦੇ 0.11.0 ਜੋਂਬੀਜ਼ ਮੋਡ ਅਪਡੇਟ ਨੂੰ ਰਿਲੀਜ ਕੀਤੀ ਜਾਵੇਗੀ, ਪਰ ਇਸ ਦੀ ਮੇਂਟੇਨੈਂਸ ਦੇ ਦੌਰਾਨ ਯੂਜ਼ਰਸ ਗੇਮ ਨਹੀਂ ਖੇਡ ਸਕਣਗੇ। [caption id="attachment_258438" align="aligncenter" width="300"]pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !![/caption] ਤੁਹਾਨੂੰ ਦੱਸ ਦੇਈਏ ਕਿ ਅਨੌਖੇ ਫੀਚਰਸ ਵਾਲੇ PUBG ਮੋਬਾਇਲ ਦੇ ਨਵੇਂ 0.11.0 ਅਪਡੇਟ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ 'ਤੇ 19 ਫਰਵਰੀ ਤੋਂ ਉਪਲੱਬਧ ਕੀਤੇ ਜਾਣ ਦੀ ਜਾਣਕਾਰੀ ਹੈ। [caption id="attachment_258440" align="aligncenter" width="300"]pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !![/caption] PUBG ਮੋਬਾਈਲ ਗੇਮ 'ਚ ਜੋਬੀਜ਼ ਵਾਲਾ ਨਵਾਂ Survive Eill Dawn ਟਾਈਮ ਲਿਮਟਿਡ ਈਵੈਂਟ ਮੋਡ ਦਿੱਤਾ ਜਾਵੇਗਾ ਜੋ ਪਲੇਅਰਸ ਨੂੰ ਜੋਂਬੀਜ ਦੇ ਨਾਲ ਫਾਈਟ ਕਰਨ ਦੀ ਆਗਿਆ ਦੇਵੇਗਾ। -PTC News


Top News view more...

Latest News view more...