Advertisment

PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!

author-image
Jashan A
Updated On
New Update
PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!
Advertisment
PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !!,ਬਹੁਚਰਚਿਤ ਮੋਬਾਈਲ ਗੇਮ PUBG ਦਾ ਅੱਜ ਹਰ ਨੌਜਵਾਨ ਦੀਵਾਨਾ ਹੈ। ਇਸ ਗੇਮ ਦੇ ਸ਼ੌਕੀਨ ਨੌਜਵਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਜੋ ਯੂਜ਼ਰਸ ਕਾਫ਼ੀ ਸਮੇਂ ਤੋਂ ਜੋਂਬੀ ਮੋਡ ਵਾਲੇ ਨਵੀਂ 0.11.0 ਅਪਡੇਟ ਦਾ ਇੰਜਤਾਰ ਕਰ ਰਹੇ ਸਨ ਉਨ੍ਹਾਂ ਨੂੰ ਜਲਦ ਗੇਮ 'ਚ ਨਵੇਂ ਫੀਚਰਸ ਦੇਖਣ ਨੂੰ ਮਿਲੇਗਾ। ਇਸ ਦੀ ਪੁਸ਼ਟੀ ਕੰਪਨੀ ਟੈਂਨਸੈਂਟ ਗੇਮਜ਼ ਨੇ ਕੀਤੀ ਹੈ। pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !! ਟੈਂਨਸੈਂਟ ਗੇਮਜ਼ ਨੇ ਦੱਸਿਆ ਹੈ ਕਿ 19 ਫਰਵਰੀ ਨੂੰ PUBG ਮੋਬਾਇਲ ਦੇ 0.11.0 ਜੋਂਬੀਜ਼ ਮੋਡ ਅਪਡੇਟ ਨੂੰ ਰਿਲੀਜ ਕੀਤੀ ਜਾਵੇਗੀ, ਪਰ ਇਸ ਦੀ ਮੇਂਟੇਨੈਂਸ ਦੇ ਦੌਰਾਨ ਯੂਜ਼ਰਸ ਗੇਮ ਨਹੀਂ ਖੇਡ ਸਕਣਗੇ। pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !! ਤੁਹਾਨੂੰ ਦੱਸ ਦੇਈਏ ਕਿ ਅਨੌਖੇ ਫੀਚਰਸ ਵਾਲੇ PUBG ਮੋਬਾਇਲ ਦੇ ਨਵੇਂ 0.11.0 ਅਪਡੇਟ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ 'ਤੇ 19 ਫਰਵਰੀ ਤੋਂ ਉਪਲੱਬਧ ਕੀਤੇ ਜਾਣ ਦੀ ਜਾਣਕਾਰੀ ਹੈ। pubg PUBG ਗੇਮ ਖੇਡਣ ਵਾਲਿਆਂ ਲਈ ਵੱਡੀ ਖਬਰ, ਕੁੱਝ ਘੰਟੇ ਬੰਦ ਰਹੇਗੀ ਗੇਮ, ਜਾਣੋ ਕਿਉਂ !! PUBG ਮੋਬਾਈਲ ਗੇਮ 'ਚ ਜੋਬੀਜ਼ ਵਾਲਾ ਨਵਾਂ Survive Eill Dawn ਟਾਈਮ ਲਿਮਟਿਡ ਈਵੈਂਟ ਮੋਡ ਦਿੱਤਾ ਜਾਵੇਗਾ ਜੋ ਪਲੇਅਰਸ ਨੂੰ ਜੋਂਬੀਜ ਦੇ ਨਾਲ ਫਾਈਟ ਕਰਨ ਦੀ ਆਗਿਆ ਦੇਵੇਗਾ। -PTC News-
punjabi-news latest-punjabi-news news-in-punjabi pubg-mobile-game-news latest-pubg-mobile-game-news pubg-mobile-game-news-in-punjabi
Advertisment

Stay updated with the latest news headlines.

Follow us:
Advertisment