Advertisment

ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ

author-image
Jashan A
Updated On
New Update
ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ
Advertisment
ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ,ਪੁਲਵਾਮਾ: ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਜਿਥੇ ਪਾਕਿਸਤਾਨ ਤੋਂ ‘ਮੋਸਟ ਫੇਵਰਡ ਨੇਸ਼ਨ’ ਵਾਪਸ ਲਿਆ ਗਿਆ ਉਥੇ ਹੀ ਭਾਰਤ ਨੇ ਪਾਕਿ ਤੋਂ ਆਉਣ ਵਾਲੇ ਸਮਾਨ ਦੀ ਕਸਟਮ ਡਿਊਟੀ ਵਧਾ ਕੇ 200% ਕਰ ਦਿੱਤੀ ਸੀ। jammu ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ ਬੀਤੇ ਦਿਨ ਕੇਂਦਰ ਵੱਲੋਂ ਇੱਕ ਹੋਰ ਕਦਮ ਚੁੱਕਦਿਆਂ ਜੰਮੂ-ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ।ਜਿਨ੍ਹਾਂ ਨੇਤਾਵਾਂ ਤੋਂ ਸਾਰੀ ਸਹੂਲਤਾਵਾਂ ਵਾਪਸ ਲਈਆ ਜਾ ਰਹੀਆਂ ਹਨ, ਉਨ੍ਹਾਂ ‘ਚ ਮੀਰਵਾਇਜ਼ ਉਮਰ ਫਾਰੁਖ, ਅਬਦੁੱਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਅਤੇ ਸ਼ਾਬਬੀਰ ਸ਼ਾਹ ਦੇ ਨਾਂ ਸ਼ਾਮਿਲ ਹਨ। jammu ਪੁਲਵਾਮਾ ਹਮਲਾ : ਭਾਰਤ ਨੇ ਪੁੰਛ-ਰਾਵਲਕੋਟ ਬੱਸ ਸੇਵਾ ਕੀਤੀ ਬੰਦ ਅੱਜ ਫਿਰ ਭਾਰਤ ਵਲੋਂ ਵੱਡਾ ਫੈਸਲਾ ਲੈਂਦਿਆਂ ਪੁੰਛ-ਰਾਵਲਕੋਟ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ‘ਚ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲਾ ਮਗਰੋਂ ਸਰਕਾਰ ਅਤੇ ਫੌਜ ਪੂਰੀ ਤਰ੍ਹਾਂ ਅਲਰਟ ਹੈ ਅਤੇ ਕਾਰਵਾਈ ਲਈ ਕਦਮ ਉਠਾਏ ਜਾ ਰਹੇ ਹਨ।-
punjabi-news latest-punjabi-news national-news latest-national-news jammu-kashmir-news news-in-punjabi pulwama-attack-news
Advertisment

Stay updated with the latest news headlines.

Follow us:
Advertisment