ਪੁਲਵਾਮਾ ‘ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ ‘ਚ ਛਾਇਆ ਮਾਤਮ

faridabad
ਪੁਲਵਾਮਾ 'ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ 'ਚ ਛਾਇਆ ਮਾਤਮ

ਪੁਲਵਾਮਾ ‘ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ ‘ਚ ਛਾਇਆ ਮਾਤਮ,ਫਰੀਦਾਬਾਦ: ਪੁਲਵਾਮਾ ਅੱਤਵਾਦੀ ਹਮਲੇ ਤੋਂ ਪਹਿਲਾਂ ਇੱਕ ਮੁਠਭੇੜ ‘ਚ ਅੱਤਵਾਦੀਆਂ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਸੰਦੀਪ ਸਿੰਘ ਦਾ ਦੇਹਾਂਤ ਹੋ ਗਿਆ ਹੈ।

faridabad
ਪੁਲਵਾਮਾ ‘ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ ‘ਚ ਛਾਇਆ ਮਾਤਮ

ਫਰੀਦਾਬਾਦ ਦੇ ਅਟਾਲੀ ਪਿੰਡ ਦੇ ਰਹਿਣ ਵਾਲੇ ਸੰਦੀਪ ਸਿੰਘ ਦਾ ਇਲਾਜ਼ ਸ਼੍ਰੀਨਗਰ ‘ਚ ਆਰਮੀ ਹਸਪਤਾਲ ‘ਚ ਇਲਾਜ਼ ਦੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਹਨਾਂ ਦੇ ਪਿੰਡ ਪਹੁੰਚੇਗੀ।

faridabad
ਪੁਲਵਾਮਾ ‘ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ ‘ਚ ਛਾਇਆ ਮਾਤਮ

ਸੰਦੀਪ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਣ ‘ਤੇ ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਲੋਕਾਂ ਵੱਲੋਂ ਉਹਨਾਂ ਦੇ ਘਰ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।

faridabad
ਪੁਲਵਾਮਾ ‘ਚ ਅੱਤਵਾਦੀਆਂ ਨਾਲ ਭਿੜ ਖਾਧੀਆਂ ਗੋਲੀਆਂ, ਫਰੀਦਾਬਾਦ ਦਾ ਲਾਲ ਹੋਇਆ ਸ਼ਹੀਦ, ਪਰਿਵਾਰ ‘ਚ ਛਾਇਆ ਮਾਤਮ

ਪਿੰਡ ਅਟਾਲੀ ਦੇ ਇਸ 33 ਸਾਲਾਂ ਜਵਾਨ ਦੀ ਟੇਨ ਪੈਰਾ ਫੋਰਸ ‘ਚ ਨਾਇਕ ਸੀ। 11 ਫਰਵਰੀ ਦੀ ਰਾਤ ਨੂੰ ਪੁਲਵਾਮਾ ‘ਚ ਅੱਤਵਾਦੀਆਂ ਦੇ ਖਿਲਾਫ ਮੁਠਭੇੜ ‘ਚ ਜ਼ਖਮੀ ਹੋ ਗਏ ਸਨ।ਪਰਿਵਾਰਿਕ ਮੈਬਰਾਂ ਅਨੁਸਾਰ ਜਦੋਂ ਉਹ ਅੱਤਵਾਦੀਆਂ ਨਾਲ ਭਿੜ ਰਹੇ ਸਨ ਤਾਂ ਲੋਕਾਂ ਨੇ ਉਹਨਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਸੰਦੀਪ ਨੂੰ ਗੋਲੀਆਂ ਲੱਗ ਗਈਆਂ।

-PTC News