Advertisment

ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ

author-image
Jashan A
Updated On
New Update
ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ
Advertisment
ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ,ਮੋਹਾਲੀ: ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 1 ਤੋਂ 30 ਜੂਨ ਤੱਕ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। hol ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ ਜਿਸ ਦੌਰਾਨ ਸਾਰੇ ਸਕੂਲ ਮੁੜ 1 ਜੁਲਾਈ ਨੂੰ ਸਵੇਰੇ 8 ਵਜੇ ਖੁੱਲ੍ਹਣਗੇ। ਹੋਰ ਪੜ੍ਹੋ:ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ hol ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ 'ਚ ਦਿਨ ਬ ਦਿਨ ਗਰਮੀ ਵੱਧ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News-
punjab-news latest-punjab-news school-holidyas school-holidyas-news latest-school-holidyas-news school-holidyas-news-in-punjabi
Advertisment

Stay updated with the latest news headlines.

Follow us:
Advertisment