Advertisment

"ਆਪ" ਫਿਰ ਵਿਵਾਦਾਂ 'ਚ: ਮਹਿਲਾ ਨੇ ਲਗਾਏ ਆਪ MLA 'ਤੇ ਗੰਭੀਰ ਆਰੋਪ

author-image
Ragini Joshi
New Update
"ਆਪ" ਫਿਰ ਵਿਵਾਦਾਂ 'ਚ: ਮਹਿਲਾ ਨੇ ਲਗਾਏ ਆਪ MLA 'ਤੇ ਗੰਭੀਰ ਆਰੋਪ
Advertisment
Punjab Aam Aadmi Party MLA Amarjeet Singh Sandoa ਰੋਪੜ ਵਿੱਚ ਆਮ ਆਦਮੀ ਮਹਿਲਾ ਦੇ ਐਮ.ਐਲ.ਏ ਖਿਲਾਫ ਇੱਕ ਮਹਿਲਾ ਨੇ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਤਮਿੰਦਰ ਕੌਰ ਨੇ ਐਮ.ਐਲ.ਏ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਮਰਜੀਤ ਸਿੰਘ ਸੰਦੋਆ ਨੇ ਉਸਦਾ ਮਕਾਨ ਕਿਰਾਏ ਤੇ ਲਿਆ ਸੀ। ਪਰ ਉਸ ਮਕਾਨ ਦੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। Punjab Aam Aadmi Party MLA Amarjeet Singh Sandoa in troubleਅੱਗੇ ਗੱਲਬਾਤ ਕਰਦਿਆਂ ਮਹਿਲਾ ਨੇ ਕਿਹਾ ਕਿ ਜਦੋਂ ਉਹ ਪੈਸੇ ਮੰਗਣ ਲੀ ਗਈ ਤਾਂ ਉਸ ਨਾਲ ਅਮਰਜੀਤ ਵੱਲੋਂ ਬਦਸਲੂਕੀ ਕੀਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੀਤ ਸਿੰਘ ਸੰਦੋਆ ਖਿਲਾਫ ਧਾਰਾ 354,294,506,509,323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। —PTC News-
Advertisment

Stay updated with the latest news headlines.

Follow us:
Advertisment