ਹੁਣ FIR ‘ਚ ਨਹੀਂ ਲਿਖੀ ਜਾਵੇਗੀ ਜਾਤ, ਹਾਈਕੋਰਟ ਨੇ ਆਦੇਸ਼ ਕੀਤਾ ਜਾਰੀ

hc
ਹੁਣ FIR 'ਚ ਨਹੀਂ ਲਿਖੀ ਜਾਵੇਗੀ ਜਾਤ, ਹਾਈਕੋਰਟ ਨੇ ਆਦੇਸ਼ ਕੀਤਾ ਜਾਰੀ

ਹੁਣ FIR ‘ਚ ਨਹੀਂ ਲਿਖੀ ਜਾਵੇਗੀ ਜਾਤ, ਹਾਈਕੋਰਟ ਨੇ ਆਦੇਸ਼ ਕੀਤਾ ਜਾਰੀ,ਚੰਡੀਗੜ੍ਹ: ਪੰਜਾਬ- ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਲੈਂਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਹੁਣ ਕਿਸੇ ਵੀ ਆਰੋਪੀ ਦੀ ਜਾਤੀ ਪੁਲਿਸ FIR ਅਤੇ ਹੋਰ ਦਸਤਾਵੇਜਾਂ ‘ਚ ਨਹੀਂ ਲਿਖੀ ਜਾਵੇਗੀ। ਹਾਈਕੋਰਟ ਨੇ ਇਹ ਨਿਰਦੇਸ਼ ਹੋਮ ਸੈਕਟਰ ਦੇ ਜ਼ਰੀਏ ਜਾਰੀ ਕੀਤੇ ਹਨ।

hc
ਹੁਣ FIR ‘ਚ ਨਹੀਂ ਲਿਖੀ ਜਾਵੇਗੀ ਜਾਤ, ਹਾਈਕੋਰਟ ਨੇ ਆਦੇਸ਼ ਕੀਤਾ ਜਾਰੀ

ਉਥੇ ਹੀ ਹੇਠਲੀ ਅਦਾਲਤਾਂ ਨੂੰ ਵੀ ਹਾਈਕੋਰਟ ਨੇ ਰਜਿਸਟਰਾਰ ਦੇ ਜ਼ਰੀਏ ਇਸ ਸੰਬੰਧ ਵਿੱਚ ਆਦੇਸ਼ ਜਾਰੀ ਕੀਤੇ ਗਏ ਹਨ।

ਹੋਰ ਪੜ੍ਹੋ:ਲੋਕ ਸਭਾ ਚੋਣਾਂ 2019: ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼

hc
ਹੁਣ FIR ‘ਚ ਨਹੀਂ ਲਿਖੀ ਜਾਵੇਗੀ ਜਾਤ, ਹਾਈਕੋਰਟ ਨੇ ਆਦੇਸ਼ ਕੀਤਾ ਜਾਰੀ

ਦੱਸਣਯੋਗ ਹੈ ਕਿ ਹਾਈਕੋਰਟ ਦੇ ਵਕੀਲ ਹਰੀ ਚੰਦ ਅਰੋੜਾ ਨੇ ਇਹ ਜਨਹਿਤ ਮੰਗ ਦਰਜ ਕਰਦੇ ਹੋਏ ਮੰਗ ਕੀਤੀ ਸੀ ਕਿ ਕਿਸੇ ਵੀ ਵਿਅਕਤੀ ਦੀ ਜਾਤੀ ਵਰਗੀ ਨਿੱਜਤਾ ਵਾਲੀ ਜਾਣਕਾਰੀ ਨੂੰ ਸਾਰਵਜਨਿਕ ਨਹੀਂ ਕੀਤਾ ਜਾਣਾ ਚਾਹੀਦਾ ਹੈ।

-PTC News