ਪੰਜਾਬ ਤੇ ਹਰਿਆਣਾ 'ਚ ਅਗਲੇ ਦੋ ਦਿਨਾਂ 'ਚ ਪਵੇਗਾ ਮੀਂਹ !!

By Jashan A - January 29, 2019 3:01 pm

ਪੰਜਾਬ ਤੇ ਹਰਿਆਣਾ 'ਚ ਅਗਲੇ ਦੋ ਦਿਨਾਂ 'ਚ ਪਵੇਗਾ ਮੀਂਹ !!,ਚੰਡੀਗੜ੍ਹ: ਪੰਜਾਬ 'ਚ ਅਗਲੇ 2 ਦਿਨ ਮੀਂਹ ਪੈਣ ਦੋਇ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ 2 ਦਿਨ ਬਾਅਦ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਜਿਸ ਕਾਰਨ 30 ਤੇ 31 ਜਨਵਰੀ ਨੂੰ ਮੀਂਹ ਪੈ ਸਕਦਾ ਹੈ।

rain ਪੰਜਾਬ ਤੇ ਹਰਿਆਣਾ 'ਚ ਅਗਲੇ ਦੋ ਦਿਨਾਂ 'ਚ ਪਵੇਗਾ ਮੀਂਹ !!

ਦੱਸ ਦੇਈਏ ਕਿ ਪਹਾੜੀ ਖੇਤਰਾਂ 'ਚ ਲਗਾਤਾਰ ਪੈ ਰਹੀ ਬਰਫਬਾਰੀ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰਕੇ ਰੱਖਿਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ 'ਚ ਲੱਦਾਖ ਦਾ ਦਰਾਸ ਸੈਕਟਰ ਦੇਸ਼ 'ਚ ਸਭ ਤੋਂ ਠੰਡਾ ਰਿਹਾ।

rain ਪੰਜਾਬ ਤੇ ਹਰਿਆਣਾ 'ਚ ਅਗਲੇ ਦੋ ਦਿਨਾਂ 'ਚ ਪਵੇਗਾ ਮੀਂਹ !!

ਉਥੇ ਹੀ ਪੰਜਾਬ 'ਚ ਅੰਮ੍ਰਿਤਸਰ ਸਿਫਰ ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ। ਹਰਿਆਣਾ ਦੇ ਭਿਵਾਨੀ 'ਚ ਸਭ ਤੋਂ ਘੱਟ 3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

-PTC News

adv-img
adv-img