Advertisment

ਬਟਾਲਾ ਤੋਂ ਬੀਜੇਪੀ ਵਿਧਾਇਕ ਰਹੇ ਜਗਦੀਸ਼ ਸਾਹਨੀ ਦਾ ਹੋਇਆ ਦਿਹਾਂਤ

author-image
Jagroop Kaur
New Update
ਬਟਾਲਾ ਤੋਂ ਬੀਜੇਪੀ ਵਿਧਾਇਕ ਰਹੇ ਜਗਦੀਸ਼ ਸਾਹਨੀ ਦਾ ਹੋਇਆ ਦਿਹਾਂਤ
Advertisment
ਬਟਾਲਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਚੀਫ ਪਾਰਲੀਮੈਂਟਰੀ ਸਕੱਤਰ ਰਹੇ ਜਗਦੀਸ਼ ਸਾਹਨੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। 77 ਸਾਲ ਦੇ ਜਗਦੀਸ਼ ਸਾਹਨੀ ਨੇ ਐਤਵਾਰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਏ। ਸਾਹਨੀ ਕਾਫ਼ੀ ਸਮੇਂ ਤੋਂ ਸ਼ੂਗਰ ਦੇ ਮਰੀਜ਼ ਸੀ।Jagdish Sahni, a three-time BJP MLA from Batala, is no more, passed away Read More :ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ... ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੇ ਦੌਰਾਨ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੂਲਰੂਪ ਤੋਂ ਪਠਾਨਕੋਟ ਦੇ ਰਹਿਣ ਵਾਲੇ ਜਗਦੀਸ਼ ਸਾਹਨੀ ਪੇਸ਼ੇ ਤੋਂ ਟਰਾਂਸਪੋਰਟਰ ਸੀ ਅਤੇ ਉਨ੍ਹਾਂ ਦੀ ਸਾਹਨੀ ਟਰਾਂਸਪੋਰਟਰ ਕੰਪਨੀ ਦੀਆਂ ਬਸਾਂ ਚੱਲਦੀਆਂ ਹਨ। 1992 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਾਹਨੀ ਨੇ ਰਾਜਨੀਤੀ ਵਿੱਚ ਕਦਮ ਰੱਖਿਆ।-
punjab amritsar jagdish btala jagdish-sahani bjp-leader-died
Advertisment

Stay updated with the latest news headlines.

Follow us:
Advertisment