ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ ‘ਤੇ ਪਏਗੀ ਮਾਰ

Punjab By Month End Electricity rates For 3 Percent Power Tariff Hike
ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ 'ਤੇ ਪਏਗੀ ਮਾਰ

ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ ‘ਤੇ ਪਏਗੀ ਮਾਰ:ਚੰਡੀਗੜ੍ਹ : ਪੰਜਾਬ ‘ਚ ਇਸ ਮਹੀਨੇ ਦੇ ਅਖ਼ੀਰ ਤੱਕ ਬਿਜਲੀ ਦਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ।ਜਿਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਏਗੀ।ਇਸ ਵਾਰ ਬਿਜਲੀ ਦਰਾਂ ‘ਚ 3 ਫੀਸਦੀ ਤੱਕ ਵਾਧਾ ਕੀਤਾ ਜਾ ਰਿਹਾ ਹੈ।

Punjab By Month End Electricity rates For 3 Percent Power Tariff Hike

ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ ‘ਤੇ ਪਏਗੀ ਮਾਰ

ਮਿਲੀ ਜਾਣਕਾਰੀ ਮੁਤਾਬਕ ਬਿਜਲੀ ਦਰਾਂ ‘ਚ ਵਾਧਾ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੇ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ।

Punjab By Month End Electricity rates For 3 Percent Power Tariff Hike

ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ ‘ਤੇ ਪਏਗੀ ਮਾਰ

ਜੇਕਰ ਦੇਖਿਆ ਜਾਵੇਂ ਤਾਂ ਨਵੀਆਂ ਦਰਾਂ ਮਾਰਚ ਮਹੀਨੇ ਐਲਾਨੀਆਂ ਜਾਂਦੀਆਂ ਹਨ।ਇਸ ਲਈ ਇਹ ਵਧੀਆਂ ਦਰਾਂ ਵੀ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੀਆਂ।
-PTCNews