Advertisment

ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ!

author-image
Ragini Joshi
New Update
ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ!
Advertisment
ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ! ਪੰਜਾਬ ਕੈਬਨਿਟ ਦੇ ਮੰਤਰੀਆਂ ਨੇ VIP ਕਲਚਰ ਦਾ ਵਿਰੋਧ ਕੀਤਾ ਸੀ ਅਤੇ ਵਿਸ਼ਵਾਸ ਦੁਆਇਆ ਸੀ ਕਿ ਪੰਜਾਬ 'ਚ ਮੰਤਰੀਆਂ ਦੇ ਵੀ.ਆਈ.ਪੀ ਕਲਚਰ ਨੂੰ ਠੱਲ ਪਾਈ ਜਾਵੇਗੀ। ਸਰਕਾਰ ਬਣੀ ਨੂੰ ਚਿਰ ਹੋ ਗਿਆ ਪਰ ਅਜੇ ਤੱਕ ਇਸ ਕਲਚਰ ਨੂੰ ਕਿਤੇ ਰੋਕ ਲੱਗਦੀ ਤਾਂ ਨਜ਼ਰ ਨਹੀਂ ਆਉਂਦੀ ਪਰ ਸਗੋਂ ਨਵੇਂ ਮੰਤਰੀਆਂ ਨੂੰ ਪੁਰਾਣੀਆਂ ਗੱਡੀਆਂ ਹੁਣ ਪਸੰਦ ਨਹੀਂ ਆ ਰਹੀਆਂ, ਜਿਸ ਕਾਰਨ ਉਹਨਾਂ ਦਾ ਧਿਆਨ ਫਾਰਚੂਨਰ ਗੱਡੀਆਂ ਵੱਲ ਵੱਧਦਾ ਨਜ਼ਰ ਆਉਂਦਾ ਹੈ। Punjab cabinet ministers Fortuner demandਸੂਤਰਾਂ ਮੁਤਾਬਕ, ਸਰਕਾਰ ਦੇ 3 ਮੰਤਰੀਆਂ ਨੇ ਸਰਕਾਰੀ ਗੱਡੀਆਂ ਵਾਪਸ ਵੀ ਮੋੜ ਦਿੱਤੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਮੰਤਰੀਆਂ ਵੱਲੋਂ ਸਰਕਾਰੀ ਡਰਾਈਵਰਾਂ ਦੀ ਜਗ੍ਹਾ ਪ੍ਰਾਈਵੇਟ ਡਰਾਈਵਰਾਂ ਨੂੰ ਨੌਕਰੀ 'ਤੇ ਰੱਖਣਾ ਜ਼ਰੂਰੀ ਸਮਝਿਆ ਹੈ। Punjab cabinet ministers Fortuner demandਬਲਬੀਰ ਸਿੱਧੂ ਨੇ ਕੈਮਰੀ ਗੱਡੀਆਂ ਨੂੰ ਪੁਰਾਣੀਆਂ ਦੱਸਦਿਆਂ ਪ੍ਰਾਈਵੇਟ ਵਾਹਨ ਫਾਰਚੂਨਰ ਵਰਤਣ ਦਾ ਕਾਰਨ ਦੱਸਿਆ ਹੈ। ਉਹਨਾਂ ਨੇ ਵੀ ਆਪਣੀ ਸਰਕਾਰੀ ਗੱਡੀ ਵਾਪਸ ਕਰ ਦਿੱਤੀ ਹੈ। —PTC News-
punjabi-news punjab-congress captain-amarinder-singh punjab-politics latest-punjabi-news latest-news-in-punjabi indian-national-congress news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab punjab-cabinet-ministers-fortuner-demand
Advertisment

Stay updated with the latest news headlines.

Follow us:
Advertisment