New Update
ਪੰਜਾਬ ਕੈਬਨਿਟ 'ਚ ਵੱਡੇ ਫੇਰਬਦਲ, ਸਿੱਧੂ ਨੂੰ ਦਿੱਤਾ ਗਿਆ ਬਿਜਲੀ ਮੰਤਰਾਲਾ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਦਾ ਮਹਿਕਮਾ ਵਾਪਸ ਲੈ ਲਿਆ ਹੈ। ਜਿਸ ਤੋਂ ਬਾਅਦ ਉਹਨਾਂ ਦਾ ਵਿਭਾਗ ਬਦਲ ਕੇ ਬਿਜਲੀ ਮੰਤਰਾਲਾ ਦੇ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਿੱਧੂ ਤੋਂ ਸੈਰ ਸਪਾਟਾ ਵਿਭਾਗ ਵੀ ਵਾਪਸ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਮੰਤਰੀਆਂ ਦੇ ਅਹੁਦੇ ਬਦਲ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿਸ ‘ਚ ਸਿੱਧੂ ਗਾਇਬ ਰਹੇ।
ਹੋਰ ਪੜ੍ਹੋ:ਜ਼ਮੀਨੀ ਵਿਵਾਦ ਨੂੰ ਚੱਲੀ ਗੋਲੀ ,ਦੋ ਘਰਾਂ ਦੇ ਬੁੱਝੇ ਚਿਰਾਗ
ਇਸ ਤੋਂ ਪਹਿਲਾਂ ਵੀ 30 ਮਈ ਨੂੰ ਮੁੱਖ ਮੰਤਰੀ ਵਲੋਂ ਬੁਲਾਈ ਗਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ‘ਚ ਸਿੱਧੂ ਸ਼ਾਮਲ ਨਹੀਂ ਹੋਏ ਸਨ, ਜਿਸ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਦਾਅਵਾ ਕੀਤਾ ਸੀ ਕਿ ਉਸ ਮੀਟਿੰਗ ‘ਚ ਸਿੱਧੂ ਨੂੰ ਬੁਲਾਇਆ ਹੀ ਨਹੀਂ ਗਿਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਬੜੀ ਗੰਭੀਰਤਾ ਨਾਲ ਲਿਆ ਸੀ।
Proposed Allocation of Portfolios
amongst Cabinet Ministers
-PTC News-
Sr. No. | Name | Portfolios |
1 | Capt. Amarinder Singh | · Administrative Reforms · Agriculture and Farmers’ Welfare · Horticulture · Conservation of Land and Water · Civil Aviation · Defence Services Welfare · Excise & Taxation · General Administration · Home Affairs and Justice · Hospitality · Investment Promotion · Information & Public Relations · Legal & Legislative Affairs · Personnel · Environment · Vigilance · Wildlife · Science & Technology · Governance Reforms · Information Technology |
2 | Sh. Brahm Mohindra | · Local Government · Parliamentary Affairs · Elections · Removal of Grievances |
3 | Sh. Navjot Singh Sidhu | · Power · New and Renewable Energy Sources |
4 | Sh. Manpreet Singh Badal | · Finance · Planning · Programme Implementation |
5 | Sh. Om Parkash Soni | · Medical Education & Research · Freedom Fighters · Food Processing |
6 | Sh. Sadhu Singh Dharamsot | · Forest · Printing and Stationary · Welfare of SC and BCs |
7 | Sh. Tript Rajinder Singh Bajwa | · Rural Development & Panchayats · Animal Husbandry, Fisheries and Dairy Development · Higher Education |
8 | Rana Gurmeet Singh Sodhi | · Sports and Youth Affairs · NRI Affairs |
9 | Sh. Charanjit Singh Channi | · Technical Education & Industrial Training · Employment Generation · Tourism and Cultural Affairs |
10 | Smt. Aruna Chaudhary | · Social Security · Women & Child Development |
11 | Smt. Razia Sultana | · Water Supply and Sanitation · Transport |
12 | Sh. Sukhjinder Singh Randhawa | · Cooperation · Jails |
13 | Sh. Sukhbinder Singh Sarkaria | · Water Resources · Mining & Geology · Housing and Urban Development |
14 | Sh. Gurpreet Singh Kangar | · Revenue, Rehabilitation and Disaster Management |
15 | Sh. Balbir Singh Sidhu | · Health and Family Welfare · Labour |
16 | Sh. Vijay Inder Singla | · School Education · Public works |
17 | Sh. Sunder Sham Arora | · Industries and Commerce |
18 | Sh. Bharat Bhushan Ashu | · Food & Civil Supplies and Consumer Affairs |