Sat, Apr 20, 2024
Whatsapp

ਪੰਜਾਬ 'ਚ 1 ਮਈ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਹੋਵੇਗੀ ਗਜ਼ਟਿਡ ਛੁੱਟੀ  

Written by  Shanker Badra -- April 29th 2021 01:09 PM -- Updated: April 29th 2021 01:20 PM
ਪੰਜਾਬ 'ਚ 1 ਮਈ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਹੋਵੇਗੀ ਗਜ਼ਟਿਡ ਛੁੱਟੀ  

ਪੰਜਾਬ 'ਚ 1 ਮਈ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਹੋਵੇਗੀ ਗਜ਼ਟਿਡ ਛੁੱਟੀ  

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ 1 ਮਈ 2021 ਦਿਨ ਸ਼ਨਿਚਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। [caption id="attachment_493507" align="aligncenter" width="789"]Punjab ch 1 may nu Holiday on 400th birthday of Guru Tegh Bahadur ji ਪੰਜਾਬ 'ਚ 1 ਮਈ ਨੂੰ ਸ੍ਰੀਗੁਰੂ ਤੇਗ਼ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ 'ਤੇ ਹੋਵੇਗੀਗਜ਼ਟਿਡ ਛੁੱਟੀ[/caption] ਇਸ ਦਿਨ ਸਾਰੇ ਸਰਕਾਰੀ, ਗੈਰ ਸਰਕਾਰੀ ਦਫਤਰ, ਬੈਂਕ,ਵਿਦਿਅਕ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ। -PTCNews


Top News view more...

Latest News view more...