Advertisment

ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ

author-image
Shanker Badra
New Update
ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ
Advertisment
publive-image ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨੋਂ ਦਿਨ ਬਗਾਵਤੀ ਸੁਰਾਂ ਨਾਲ ਘਿਰਦੇ ਜਾ ਰਹੇ ਹਨ। ਚਾਹੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਹੋਵੇ, ਕੋਰੋਨਾ ਕਾਰਨ ਗੰਭੀਰ ਹੋਏ ਹਾਲਾਤ ਹੋਣ, ਵੈਕਸੀਨੇਸ਼ਨ ਦੀ ਕਮੀ ਹੋਵੇ। ਸੂਬੇ ਦਾ ਕੈਪਟਨ ਦਿਨੋਂ ਦਿਨ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਦੇ ਘੇਰੇ ਵਿੱਚ ਆਉਂਦਾ ਜਾ ਰਿਹਾ ਹੈ।
Advertisment
Punjab CM Capt Amarinder Singh will meet the Punjab youth on May 27 through video conferencing ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ ਆਪਣੇ ਵਿਰੁੱਧ ਉੱਠ ਰਹੀਆਂ ਇਨ੍ਹਾਂ ਆਵਾਜ਼ਾਂ ਨੂੰ ਰੋਕਣ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਮਈ ਨੂੰ ਸੂਬਾ ਭਰ ਦੇ ਯੂਥ ਨਾਲ ਵੀਡੀਓ ਕਾਨਫਰੰਸ ਰਾਹੀਂ ਰੁਬਰੂ ਹੋਣਗੇ। ਇਸ ਪ੍ਰੋਗਰਾਮ ਵਿੱਚ ਸਮੂਹ ਕਾਂਗਰਸੀ ਵਿਧਾਇਕ ਆਪੋ ਆਪਣੇ ਹਲਕਿਆਂ ਤੋਂ ਸ਼ਮੂਲੀਅਤ ਕਰਨਗੇ। Punjab CM Capt Amarinder Singh will meet the Punjab youth on May 27 through video conferencing ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ ਮੁੱਖ ਮੰਤਰੀ ਦੇ ਇਸ ਸੱਦੇ ਉੱਤੇ ਪੰਜਾਬ ਭਰ ਵਿਚੋਂ ਐੱਸ.ਡੀ.ਐੱਮਜ਼. ਦਫਤਰਾਂ ਤੋਂ ਮੁੱਖ ਮੰਤਰੀ ਨਾਲ ਯੂਥ ਜੁੜੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਵੀ ਕੀਤਾ ਸਿੱਧਾ ਸੰਪਰਕ ਜਾਵੇਗਾ।
Advertisment
Punjab CM Capt Amarinder Singh will meet the Punjab youth on May 27 through video conferencing ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ ਦੱਸਣਯੋਗ ਹੈ ਕਿ ਕੁੱਝ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਉਪਰ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ। ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਵੀ ਲਗਾਤਾਰ ਪੰਜਾਬ ਮੁੱਖ ਮੰਤਰੀ ਨੂੰ ਘੇਰਦੇ ਆ ਰਹੇ ਹਨ। -PTCNews publive-image-
punjab-cm video-conferencing capt-amarinder-singh punjab-youth
Advertisment

Stay updated with the latest news headlines.

Follow us:
Advertisment