Fri, Apr 26, 2024
Whatsapp

ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨ

Written by  Shanker Badra -- March 31st 2018 01:30 PM -- Updated: June 15th 2018 04:43 PM
ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨ

ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨ

ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨ:ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨਪੰਜਾਬ ਸੱਭਿਆਚਾਰ ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ।ਇਸ ਕਮਿਸ਼ਨ ਦੀ ਰਿਪੋਰਟ 14 ਦਿਨਾਂ ਦੇ ਅੰਦਰ ਸੁਰਜੀਤ ਪਾਤਰ ਦੇਣਗੇ।ਕਿਹਾ ਗਿਆ ਹੈ ਕਿ ਸਭਿਆਚਾਰ ਨੂੰ ਖਰਾਬ ਕਰਨ ਵਾਲਿਆਂ ਖਿਲਾਫ ਕਮਿਸ਼ਨ ਕਾਨੂੰਨੀ ਕਾਰਵਾਈ ਕਰੇਗਾ।ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨਇਸ ਕਮਿਸ਼ਨ 'ਚ ਹੋਮ ਮਨਿਸਟਰੀ ਨੂੰ ਵੀ ਸ਼ਾਮਿਲ ਕਰਨ ਦੀ ਗੱਲ ਕੀਤੀ ਗਈ ਹੈ।ਗੀਤਾਂ ਦੀ ਗੱਲ 'ਚ ਕਿਹਾ ਗਿਆ ਹੈ ਕਿ ਅਜਿਹੇ ਗੀਤ ਜਿਹੜੇ ਪਰਿਵਾਰ 'ਚ ਧੀਆਂ ਭੈਣਾਂ ਨਾਲ ਬੈਠਕੇ ਦੇਖੇ ਜਾ ਸਕਣ ਉਹ ਬਣਾਏ ਜਾਣਗੇ।ਪੰਜਾਬੀ ਗੀਤਾਂ 'ਚ ਲੱਚਰਤਾ ਤੇ ਹਥਿਆਰਬਾਜੀ ਰੋਕਣ ਲਈ ਪੰਜਾਬ ਸਭਿਆਚਾਰ ਕਮਿਸ਼ਨ ਦਾ ਗਠਨਆਈ.ਪੀ.ਸੀ.ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲੱਚਰਤਾ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਤੇ ਗਲਤੀ ਕਰਨ ਵਾਲੇ ਨੂੰ ਪਹਿਲਾਂ ਸਮਝਣ ਦਾ ਮੌਕਾ ਦਿੱਤਾ ਜਾਵੇਗਾ।ਜੇਕਰ ਨਾ ਸਮਝੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ। -PTCNews


Top News view more...

Latest News view more...