Advertisment

ਪੰਜਾਬ 'ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਨਸ਼ੇ ਨੇ ਉਜਾੜੇ 2 ਹੋਰ ਘਰ

author-image
Jashan A
Updated On
New Update
ਪੰਜਾਬ 'ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਨਸ਼ੇ ਨੇ ਉਜਾੜੇ 2 ਹੋਰ ਘਰ
Advertisment
ਪੰਜਾਬ 'ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਨਸ਼ੇ ਨੇ ਉਜਾੜੇ 2 ਹੋਰ ਘਰ,ਪੱਟੀ/ ਮੋਗਾ : ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ, ਜਿਸ ਕਾਰਨ ਘਰਾਂ 'ਚ ਚਿੱਟੇ ਸੱਥਰ ਲਗਾਤਾਰ ਵਿਛ ਰਹੇ ਹਨ। ਨਸ਼ਿਆਂ ਦੀ ਦਲਦਲ 'ਚ ਆਏ ਦਿਨ ਪੰਜਾਬ ਦੀ ਜਵਾਨੀ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੀ ਹੈ। drug ਅਜਿਹੇ ਹੀ 2 ਹੋਰ ਮਾਮਲੇ ਪੱਟੀ ਅਤੇ ਮੋਗਾ ਦੇ ਪਿੰਡ ਸਲ੍ਹੀਣਾ ਤੋਂ ਸਾਹਮਣੇ ਆਏ ਹਨ, ਜਿਥੇ ਨਸ਼ੇ ਨੇ 2 ਹੋਰ ਘਰ ਉਜਾੜ ਦਿੱਤੇ ਹਨ। ਪੱਟੀ 'ਚ ਨਸ਼ੇ ਕਾਰਨ ਹੋਈ ਮੌਤ ਦੇ ਮ੍ਰਿਤਕ ਦੀ ਪਹਿਚਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਜੋ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਹੋਰ ਪੜ੍ਹੋ:
Advertisment
ਜ਼ੀਰਾ: ਪਿੰਡ ਨੂਰਪੁਰ ਮਾਛੀਵਾੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਹੋਈ ਮੌਤ drug ਉਧਰ ਹੀ ਮੋਗੇ ਦੇ ਪਿੰਡ ਸਲ੍ਹੀਣਾ 'ਚ ਨਸ਼ਿਆਂ ਦਾ ਕਹਿਰ ਦੇਖਣ ਨੂੰ ਮਿਲਿਆ, ਜਿਥੇ ਨਸ਼ੇ ਨੇ 2 ਲੜਕੀਆਂ ਦੇ ਪਿਤਾ ਨੂੰ ਨਿਗਲ ਲਿਆ। ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋਈ, ਪਰ ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। drug ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News-
punjabi-news news-in-punjabi punjab-drug-news punjab-drug latest-punjab-drug-news punjab-drug-news-in-punjabi
Advertisment

Stay updated with the latest news headlines.

Follow us:
Advertisment