ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦਾਖਾ ਦੇ SHO ਦਾ ਕੀਤਾ ਤਬਾਦਲਾ , ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

Punjab Election Commission Dakha SHO Prem Singh Transfer , SAD Election Commission Thanks
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦਾਖਾ ਦੇ SHO ਦਾ ਕੀਤਾ ਤਬਾਦਲਾ , ਸ਼੍ਰੋਮਣੀ ਅਕਾਲੀ ਦਲਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦਾਖਾ ਦੇ SHO ਦਾ ਕੀਤਾ ਤਬਾਦਲਾ , ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ:ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਹਲਕਾ ਦਾਖਾ ਦੇ ਐਸ.ਐਚ.ਓ ਪ੍ਰੇਮ ਸਿੰਘਦੇ ਤਬਾਦਲੇ ਨੂੰ ਮੰਨਜ਼ੂਰੀ ਦੇ ਦਿਤੀ ਹੈ। ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ, ਡਾ. ਐਸ.ਕਰੁਣਾ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਚ.ਓ ਦਾਖਾ ਦੇ ਖ਼ਿਲਾਫ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।

Punjab Election Commission Dakha SHO Prem Singh Transfer , SAD Election Commission Thanks
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦਾਖਾ ਦੇ SHO ਦਾ ਕੀਤਾ ਤਬਾਦਲਾ , ਸ਼੍ਰੋਮਣੀ ਅਕਾਲੀ ਦਲਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

ਜਿਨ੍ਹਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਅਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸ਼ਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਸੀ। ਡਾ.ਰਾਜੂ ਨੇ ਦੱਸਿਆ ਕਿ ਦਾਖਾ ਵਿਖੇ ਨਵਾ ਐਸ.ਐਚ.ਓ ਲਗਾਉਣ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ ਕੀਤੀ ਗਈ ਹੈ।

Punjab Election Commission Dakha SHO Prem Singh Transfer , SAD Election Commission Thanks
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦਾਖਾ ਦੇ SHO ਦਾ ਕੀਤਾ ਤਬਾਦਲਾ , ਸ਼੍ਰੋਮਣੀ ਅਕਾਲੀ ਦਲਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੀ ਸ਼ਿਕਾਇਤ ‘ਤੇ ਐਸਐਚਓ ਦਾਖਾ ਪ੍ਰੇਮ ਸਿੰਘ ਦਾ ਤਬਾਦਲਾ ਕਰਨ ਲਈ ਚੋਣ ਕਮਿਸ਼ਨ ਦਾ ਧੰਨਵਾਦ। ਸਾਨੂੰ ਉਮੀਦ ਹੈ ਕਿ ਕਮਿਸ਼ਨ ਚਾਰੋਂ ਜ਼ਿਮਨੀ ਚੋਣਾਂ ਵਿਚ ਆਜ਼ਾਦ ਅਤੇ ਨਿਰਪੱਖ ਚੋਣ ਲਈ ਪੈਰਾ ਮਿਲਟਰੀ ਬਲਾਂ ਦੀ ਨਿਯੁਕਤੀ ਲਈ ਸਾਡੀ ਬੇਨਤੀ ‘ਤੇ ਵੀ ਵਿਚਾਰ ਕਰੇਗਾ।
-PTCNews