ਪੰਜਾਬ ਰੁਝਾਨ (12:00 ਵਜੇ) ਜਾਣੋ, ਕਿੱਥੇ ਕੌਣ ਚੱਲ ਰਿਹਾ ਹੈ ਅੱਗੇ

By Jashan A - May 23, 2019 12:05 pm

ਪੰਜਾਬ ਰੁਝਾਨ (12:00 ਵਜੇ) ਜਾਣੋ, ਕਿੱਥੇ ਕੌਣ ਚੱਲ ਰਿਹਾ ਹੈ ਅੱਗੇ,ਮੋਹਾਲੀ: 19 ਮਈ ਨੂੰ ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ 'ਤੇ ਹੋਈਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੱਸ ਦੇਈਏ ਕਿ ਪੰਜਾਬ 'ਚੋਂ 278 ਉਮੀਦਵਾਰ ਚੋਣ ਮੈਦਾਨ 'ਚ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ। ਜਿਸ ਦੌਰਾਨ ਹੁਣ ਤੱਕ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ।

ਜਿਸ ਦੀ ਲਿਸਟ ਹੇਠ ਲਿਖੇ ਅਨੁਸਾਰ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪੰਜਾਬ ਦੀਆਂ 13 ਸੀਟਾਂ 'ਤੇ ਕਾਂਗਰਸ 8, ਅਕਾਲੀ-ਭਾਜਪਾ 4 ਅਤੇ ਆਪ ਇੱਕ ਸੀਟ 'ਤੇ ਅੱਗੇ ਚੱਲ ਰਹੀ ਹੈ।

ਅੰਮ੍ਰਿਤਸਰ ਕਾਂਗਰਸ ‘ਚ 50426 ਵੋਟਾਂ ਨਾਲ ਅੱਗੇ
ਆਨੰਦਪੁਰ ਸਾਹਿਬ ਕਾਂਗਰਸ ‘ਚ 25170 ਵੋਟਾਂ ਨਾਲ ਅੱਗੇ
ਬਠਿੰਡਾ ਅਕਾਲੀ ਦਲ ‘ਚ 8035 ਵੋਟਾਂ ਨਾਲ ਅੱਗੇ
ਫ਼ਰੀਦਕੋਟ ਕਾਂਗਰਸ ‘ਚ 41192 ਵੋਟਾਂ ਨਾਲ ਅੱਗੇ
ਫਤਹਿਗੜ੍ਹ ਸਾਹਿਬ ਕਾਂਗਰਸ 40658 ਵੋਟਾਂ ਨਾਲ ਅੱਗੇ
ਫਿਰੋਜ਼ਪੁਰ ਅਕਾਲੀ ਦਲ101144 ਵੋਟਾਂ ਨਾਲ ਅੱਗੇ
ਗੁਰਦਾਸਪੁਰ BJP 50707ਵੋਟਾਂ ਨਾਲ ਅੱਗੇ
ਹੁਸ਼ਿਆਰਪੁਰ ‘ਚ BJP 19754 ਵੋਟਾਂ ਨਾਲ ਅੱਗੇ
ਜਲੰਧਰ ‘ਚ ਕਾਂਗਰਸ 8644 ਵੋਟਾਂ ਨਾਲ ਅੱਗੇ
ਲੁਧਿਆਣਾ ‘ਚ ਕਾਂਗਰਸ 48497 ਵੋਟਾਂ ਨਾਲ ਅੱਗੇ
ਪਟਿਆਲਾ ‘ਚ ਕਾਂਗਰਸ 97820 ਵੋਟਾਂ ਨਾਲ ਅੱਗੇ
ਸੰਗਰੂਰ ‘ਚ AAP 50724 ਵੋਟਾਂ ਨਾਲ ਅੱਗੇ
ਖਡੂਰ ਸਾਹਿਬ ‘ਚ ਕਾਂਗਰਸ 85902 ਵੋਟਾਂ ਨਾਲ ਅੱਗੇ

-PTC News

adv-img
adv-img