Thu, Apr 25, 2024
Whatsapp

ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ,ਦੇਖੋ ਵੀਡੀਓ

Written by  Shanker Badra -- November 25th 2018 08:44 PM
ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ,ਦੇਖੋ ਵੀਡੀਓ

ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ,ਦੇਖੋ ਵੀਡੀਓ

ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ,ਦੇਖੋ ਵੀਡੀਓ:ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਦੇ ਗੀਤਾਂ 'ਤੇ ਹਰ ਕੋਈ ਨੱਚਣ ਲਈ ਮਜ਼ਬੂਰ ਹੋ ਜਾਂਦਾ ਹੈ।ਜਦੋਂ ਵੀ ਜੈਜੀ ਬੀ ਦਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਤਾਂ ਬੜਾ ਛੇਤੀ ਹੀ ਹਿੱਟ ਹੋ ਜਾਂਦਾ ਹੈ।ਹੁਣ ਜੈਜੀ ਬੀ ਕੋਈ ਗੀਤ ਨਹੀਂ ਬਲਕਿ ਲੋਕਾਂ ਲਈ ਇੱਕ ਅਪੀਲ ਲੈ ਕੇ ਆਏ ਹਨ ,ਜਿਸ ਨਾਲ ਕਿਸੇ ਦੀ ਜਾਨ ਬੱਚ ਸਕਦੀ ਹੈ।punjab famous singer Jazzy B Punjabi family Help people appealਦਰਅਸਲ 'ਚ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ।ਜਿਸ ਕਰਕੇ ਇਹ ਮੁੰਡਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਇਸ ਲਈ ਇਸ ਗਾਇਕ ਨੇ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ।ਪੰਜਾਬੀ ਮੁੰਡੇ ਦੀ ਮਦਦ ਲਈ ਜੈਜੀ-ਬੀ ਨੇ ਆਪਣੇ ਇੰਸਟਾਗ੍ਰਾਮ ਅਤੇ ਫੈਸਬੁੱਕ ਪੇਜ ‘ਤੇ ਇੱਕ ਮੁੰਡੇ ਦੀ ਵੀਡਿਓ ਸ਼ੇਅਰ ਕੀਤੀ ਹੈ।ਪੰਜਾਬੀ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋਣ ਕਰਕੇ ਉਸਦਾ ਪਰਿਵਾਰ ਬੇਹੱਦ ਦੁੱਖੀ ਹੈ।punjab famous singer Jazzy B Punjabi family Help people appealਦੱਸ ਦੇਈਏ ਕਿ ਜੈਜੀ-ਬੀ ਨੇ ਇੰਸਟਾਗ੍ਰਾਮ 'ਤੇ ਵੀਡਿਓ ਦੇ ਨਾਲ ਲਿਖਿਆ ਹੈ ਕਿ ਮੁੰਡੇ ਨੂੰ ਡੋਨਰ ਦੀ ਲੋੜ ਹੈ।ਜੇਕਰ ਕੋਈ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਸੰਪਰਕ ਕਰ ਸਕਦਾ ਹੈ।ਇਸ ਦੇ ਲਈ ਜੈਜੀ-ਬੀ ਨੇ ਹੈਲਪ ਲਾਈਨ ਨੰਬਰ 778-926-6465 ਵੀ ਜਾਰੀ ਕੀਤਾ ਹੈ।ਉਨ੍ਹਾਂ ਨੇ ਲਿਖਿਆ ਕਿ ਜੋ ਵੀ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ, ਇਸ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।

 
View this post on Instagram
 

21 year old Sukhdeep Bains is the breadwinner for his family and in desperate need of a kidney donation. Call 778-926-6465 to help. ਵੈਨਕੂਵਰ ਦਾ ਇਕ ਪੰਜਾਬੀ ਪ੍ਰੀਵਾਰ ਇਨੀ ਦਿਨੀ ਭਾਈਚਾਰੇ ਦੀ ਮੱਦਦ ਲਈ ਪੁਕਾਰ ਰਿਹਾ ਹੈ। ਕਾਰਨ ਇਹ ਹੈ, ਕਿ ਉਨਾ ਦੇ ਚੜਦੀ ਉਮਰ ਦੇ 21 ਸਾਲਾ ਲੜਕੇ ਦੀਆਂ, ਦੋਵੇਂ ਕਿਡਨੀਆਂ ਜੁਆਬ ਦੇ ਰਹੀਆਂ ਹਨ, ਅਤੇ ਇਸ ਮੁੰਡੇ ਨੂੰ ਆਪਣੀ ਜਿੰਦਗੀ ਤਕੜੀ ਰੱਖਣ ਲਈ, ਕਿਸੇ ਕਿਡਨੀ ਡੋਨਰ ਦੀ ਲੋੜ ਹੈ। ਪੇਸ਼ ਹੈ ਇਸ ਵਾਰੇ ਸਬੰਧਤ ਪ੍ਰੀਵਾਰ ਦੀ ਦਰਦ ਭਰੀ ਕਮਿਉਨਟੀ ਅਪੀਲ ਵਾਲੀ ਇਹ ਰਿਪੋਰਟ....

A post shared by Jazzy B (@jazzyb) on


-PTCNews

Top News view more...

Latest News view more...