Fri, Apr 19, 2024
Whatsapp

ਕਰਜੇ ਦੇ ਚਲਦਿਆ ਕਿਸਾਨ ਵੱਲੋਂ ਖੁਦਕਸ਼ੀ 

Written by  Joshi -- June 03rd 2018 02:49 PM
ਕਰਜੇ ਦੇ ਚਲਦਿਆ ਕਿਸਾਨ ਵੱਲੋਂ ਖੁਦਕਸ਼ੀ 

ਕਰਜੇ ਦੇ ਚਲਦਿਆ ਕਿਸਾਨ ਵੱਲੋਂ ਖੁਦਕਸ਼ੀ 

punjab farmer suicide: ਕਰਜੇ ਦੇ ਚਲਦਿਆ ਕਿਸਾਨ ਵੱਲੋਂ ਖੁਦਕਸ਼ੀ ਸ੍ਰੀ ਮੁਕਤਸਰ ਸਾਹਿਬ ਜਿਲ•ੇ ਦੇ ਹਲਕਾ ਲੰਬੀ ਅਧੀਨ ਪੈਂਦੇ ਪਿੰਡ ਕੱਖਾਵਾਲੀ ਦੇ ਕਿਸਾਨ ਜਗਜੀਤ ਸਿੰਘ ਵੱਲੋਂ ਕਰਜੇ ਤੋਂ ਪ੍ਰੇਸ਼ਾਨ ਹੋ ਕਿ ਖੁਦਕਸ਼ੀ ਕਰ ਲਈ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜਗਜੀਤ ਸਿੰਘ ਕੋਲ 6 ਕਨਾਲਾ ਜਮੀਨ ਸੀ ਅਤੇ ਕਰੀਬ 5 ਲੱਖ ਰੁਪਏ ਦਾ ਕਰਜਾ ਉਸ ਸਿਰ ਸੀ। ਜਗਜੀਤ ਸਿੰਘ ਦੋ ਦਿਨ ਪਹਿਲਾ ਘਰੋਂ ਲਾਪਤਾ ਹੋ ਗਿਆ ਅਤੇ ਹੁਣ ਉਸਦੀ ਲਾਸ਼ ਸਰਹਿੰਦ ਫੀਡਰ ਦੇ ਲੋਹਗੜ ਹੈਡ ਤੋਂ ਮਿਲੀ ਹੈ। punjab farmer suicide debt reasonਪਰਿਵਾਰਕ ਮੈਂਬਰਾਂ ਅਨੁਸਾਰ ਉਹ ਕਰਜੇ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਘਰ ਵਿਚ ਬੈਂਕ ਵਾਲੇ ਅਤੇ ਆੜਤੀਆ ਗੇੜੇ ਮਾਰਦੇ ਸਨ। ਇਸੇ ਪ੍ਰੇਸ਼ਾਨੀ ਦੇ ਚਲਦਿਆ ਉਸਨੇ ਖੁਦਕਸ਼ੀ ਵਾਲਾ ਕਦਮ ਚੁੱਕਿਆ। punjab farmer suicide:  ਜਗਜੀਤ ਸਿੰਘ ਕਰਜੇ ਕਾਰਨ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਸਨੇ ਨਹਿਰ ਵਿਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਮੀਨ ਘੱਟ ਸੀ ਅਤੇ ਇਸ ਨਾਲ ਖਰਚਾ ਵੀ ਨਹੀਂ ਚਲਦਾ ਸੀ। ਰਿਸ਼ਤੇਦਾਰਾਂ ਅਨੁਸਾਰ ਮ੍ਰਿਤਕ  ਚੁੱਪ ਤੇ ਪ੍ਰੇਸ਼ਾਨ ਰਹਿੰਦਾ ਸੀ। ਜਮੀਨ ਸਿਰਫ਼ 6 ਕਨਾਲਾਂ ਸੀ ਕਰਜੇ ਬਾਰੇ ਕਦੇ ਕਿਸੇ ਨੂੰ ਨਹੀਂ ਦੱਸਿਆ। ਬੈਂਕ ਵਾਲੇ ਅਤੇ ਆੜਤੀਆ ਗੇੜੇ ਮਾਰਦੇ ਸਨ ਅਤੇ ਕਿਸਾਨੀ ਕਰਜੇ ਤੋਂ ਪ੍ਰੇਸ਼ਾਨ ਹੋ ਕਿ ਇਸਨੇ ਨਹਿਰ ਵਿਚ ਛਾਲ ਮਾਰ ਖੁਦਕਸ਼ੀ ਕਰ ਲਈ। —PTC News


Top News view more...

Latest News view more...