Advertisment

ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਚੋਣਾਂ ਦਾ ਐਲਾਨ

author-image
Ragini Joshi
New Update
ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਚੋਣਾਂ ਦਾ ਐਲਾਨ
Advertisment
Punjab Government announces Jalandhar Municipal Corporation elections: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸ਼ਹਿਰ ਨੂੰ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਮਿਲ ਸਕਣਗੇ।
Advertisment
Punjab Government announces Jalandhar Municipal Corporation electionsPunjab Government announces Jalandhar Municipal Corporation elections: ਹੁਣ ਇਸ ਐਲਾਨ ਤੋਂ ਬਾਅਦ ਜਲੰਧਰ ਨਿਗਮ ਦਾ ਮੇਅਰ ਚੁਣਨ ਦੀ ਤਾਰੀਕ ਵੀਰਵਾਰ 25 ਜਨਵਰੀ ਨੂੰ ਰੱਖੀ ਗਈ ਹੈ ਅਤੇ ਇਸ ਸੰਬੰਧ 'ਚ ਨਵੇਂ ਨਗਰ ਨਿਗਮ ਦੀ ਪਹਿਲੀ ਬੈਠਕ ਵੀ ਉਸ ਦਿਨ ਕੰਪਲੈਕਸ ਸਥਿਤ ਟਾਊਨ ਹਾਲ 'ਚ ਕੀਤੇ ਜਾਣ ਦੀ ਖਬਰ ਹੈ, ਜਿਸ 'ਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। Punjab Government announces Jalandhar Municipal Corporation electionsPunjab Government announces Jalandhar Municipal Corporation elections: ਇਸੇ ਬੈਠਕ ਦੌਰਾਨ ਚੁਣੇ ਗਏ 80 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਵੀ ਹੋਵੇਗਾ ਅਤੇ ਇਸ ਸੰਬੰਧੀ ਸੰਬੰਧਤ ਵਿਭਾਗਾਂ ਨੂੰ ਏਜੰਡਾ ਅਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ। —PTC News-
punjab-government shiromani-akali-dal bhagwant-mann punjabi-news punjab sad sukhbir-badal rahul-gandhi punjab-congress terrorism captain-amarinder-singh punjab-politics latest-punjabi-news municipal-corporation-elections government latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab jalandhar-municipal-corporation-elections jalandhar-municipal-corporation punjab-government-announces-jalandhar-municipal-corporation-elections
Advertisment

Stay updated with the latest news headlines.

Follow us:
Advertisment