ਹੋਰ ਖਬਰਾਂ

ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ

By Shanker Badra -- July 04, 2020 4:07 pm -- Updated:Feb 15, 2021

ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ:ਪਟਿਆਲਾ : ਪੰਜਾਬ ਸਰਕਾਰ ਨੇ ਇੰਜੀਨੀਅਰ ਯੋਗੇਸ਼ ਟੰਡਨ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL)ਦਾ ਦੋ ਸਾਲ ਲਈ ਡਾਇਰੈਕਟਰ (ਟੈਕਨੀਕਲ) ਨਿਯੁਕਤ ਕੀਤਾ ਹੈ।

ਇਸ ਸਬੰਧੀ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਵੀ ਜਾਰੀ ਕੀਤਾ ਹੈ।

Punjab Government has appointed Yogesh Tandon as the Director of PSTCL ਪੰਜਾਬ ਸਰਕਾਰ ਨੇਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ

ਯੋਗੇਸ਼ ਟੰਡਨ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL)ਦਾ ਦੋ ਸਾਲ ਲਈ ਡਾਇਰੈਕਟਰ (ਟੈਕਨੀਕਲ) ਨਿਯੁਕਤ ਕੀਤਾ ਹੈ।
-PTCNews

  • Share