Fri, Apr 19, 2024
Whatsapp

ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ

Written by  Shanker Badra -- July 04th 2020 04:51 PM
ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ ਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ:ਪਟਿਆਲਾ : ਪੰਜਾਬ ਸਰਕਾਰ ਨੇ ਇੰਜੀਨੀਅਰ ਯੋਗੇਸ਼ ਟੰਡਨ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL)ਦਾ ਦੋ ਸਾਲ ਲਈ ਡਾਇਰੈਕਟਰ (ਟੈਕਨੀਕਲ) ਨਿਯੁਕਤ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਵੀ ਜਾਰੀ ਕੀਤਾ ਹੈ। [caption id="attachment_415839" align="aligncenter" width="158"]Punjab Government has appointed Yogesh Tandon as the Director of PSTCL ਪੰਜਾਬ ਸਰਕਾਰ ਨੇਯੋਗੇਸ਼ ਟੰਡਨ ਨੂੰ PSTCL ਦਾ ਡਾਇਰੈਕਟਰ ਕੀਤਾ ਨਿਯੁਕਤ[/caption] ਯੋਗੇਸ਼ ਟੰਡਨ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (PSTCL)ਦਾ ਦੋ ਸਾਲ ਲਈ ਡਾਇਰੈਕਟਰ (ਟੈਕਨੀਕਲ) ਨਿਯੁਕਤ ਕੀਤਾ ਹੈ। -PTCNews


Top News view more...

Latest News view more...