ਪੰਜਾਬ ਸਰਕਾਰ ਵੱਲੋਂ 11 ਡਿਪਟੀ ਕਮਿਸ਼ਨਰਾਂ ਸਮੇਤ 47 ਆਈ.ਏ.ਐਸ ਅਤੇ 100 ਪੀ.ਸੀ.ਐਸ ਅਫਸਰਾਂ ਦੇ ਤਬਾਦਲੇ

0
217
punjab govt 11 Deputy Commissioners Including 47 IAS,100 PCS Officers Transfer

ਪੰਜਾਬ ਸਰਕਾਰ ਵੱਲੋਂ 11 ਡਿਪਟੀ ਕਮਿਸ਼ਨਰਾਂ ਸਮੇਤ 47 ਆਈ.ਏ.ਐਸ ਅਤੇ 100 ਪੀ.ਸੀ.ਐਸ ਅਫਸਰਾਂ ਦੇ ਤਬਾਦਲੇ:ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਵੱਡਾ ਅਧਿਕਾਰੀਆਂ ਦੇ ਮੁੜ ਤਬਾਦਲੇ ਕਰ ਦਿੱਤੇ ਹਨ।

1.ਬਲਵਿੰਦਰ ਸਿੰਘ ਧਾਲੀਵਾਲ ਨੂੰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ
2.ਪਰਨੀਤ ਨੂੰ ਡਿਪਟੀ ਕਮਿਸ਼ਨਰ ਬਠਿੰਡਾ ।
3.ਮਨਪ੍ਰੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ।
4.ਸ਼ਿਵ ਦੁਲਾਰ ਸਿੰਘ ਢਿੱਲੋਂ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ।
5.ਵਿਨੈ ਬਬਲਾਨੀ ਨੂੰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ।
6.ਵਿਪਲ ਉਜਵਲ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ।
7.ਰਾਮਵੀਰ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ।
8.ਮੈਡਮ ਈਸ਼ਾ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ।
9.ਸੁਮਿਤ ਜਰੰਗਲ ਨੂੰ -ਡਿਪਟੀ ਕਮਿਸ਼ਨਰ ਰੋਪੜ ।
10.ਮੈਡਮ ਅਪਨੀਤ ਰਿਆਤ ਨੂੰ ਡਿਪਟੀ ਕਮਿਸ਼ਨਰ ਮਾਨਸਾ ।
11.ਐਮ ਕੇ ਅਰਵਿੰਦ ਕੁਮਾਰ ਨੂੰ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ।
-PTCNews