ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ

Punjab iconic Raja Talkies shuts down , Pakistanis had their first choice

ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ:ਫਿਰੋਜ਼ਪੁਰ : ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਫਿਰੋਜ਼ਪੁਰ ਜ਼ਿਲੇ ‘ਚ ਸਥਿਤ ਹੈ ,ਜਿਸ ਨੂੰ ‘ਰਾਜਾ ਟਾਕੀਜ਼’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਸਿਨੇਮਾ ਪ੍ਰੇਮੀਆਂ ਦਾ ਮਨਪਸੰਦ ਤੇ ਸਭ ਤੋਂ ਪੁਰਾਣਾ ਰਾਜਾ ਟਾਕੀਜ਼ ਬੰਦ ਕਰ ਦਿੱਤਾ ਗਿਆ ਹੈ।ਹੁਣ ਇਸ ਵਿਰਾਸਤੀ ਜਾਇਦਾਦ ਨੂੰ ਵੇਚ ਦਿੱਤਾ ਜਾਵੇਗਾ।

Punjab iconic Raja Talkies shuts down , Pakistanis had their first choice
ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ

ਪੰਜਾਬ ਦਾ ਮਸ਼ਹੂਰ ਧਨੀ ਰਾਮ ਥੀਏਟਰ, ਜੋ ਰਾਜਾ ਟਾਕੀਜ਼ ਵਜੋਂ ਜਾਣਿਆ ਜਾਂਦਾ ਹੈ, 1930 ‘ਚ ਸਰਹੱਦ ਦੇ ਨਾਲ ਲੱਗਦੇ ਫਿਰੋਜ਼ਪੁਰ ਸ਼ਹਿਰ ‘ਚ ਬਣਾਇਆ ਗਿਆ ਸੀ। ਹੁਣ ਸ਼ਹਿਰ ਦੇ ਬਹੁਤ ਸਿਨੇਮਾ ਘਰ ਮਲਟੀਪਲੈਕਸਾਂ ‘ਚ ਬਦਲ ਗਏ ਹਨ।

Punjab iconic Raja Talkies shuts down , Pakistanis had their first choice
ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ

ਜਿਸ ਕਰਕੇ ਲੋਕਾਂ ਨੂੰ ਹੁਣ ਇਨ੍ਹਾਂ ਸਿਨੇਮਾ ਘਰਾਂ ‘ਚ ਫਿਲਮਾਂ ਦੇਖਣ ਦਾ ਕੋਈ ਕ੍ਰੇਜ਼ ਨਹੀਂ। ਅਜਿਹੀ ਸਥਿਤੀ ਵਿੱਚ ਇਸ ਸਰਹੱਦੀ ਸ਼ਹਿਰ ਵਿੱਚ ਸਿਨੇਮਾ ਦੀ ਬਹੁਤੀ ਗੁੰਜਾਇਸ਼ ਨਹੀਂ ਹੈ ਅਤੇ ਇਸ ਲਈ ਰਾਜਾ ਟਾਕੀਜ਼ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

Punjab iconic Raja Talkies shuts down , Pakistanis had their first choice
ਪੰਜਾਬ ਦਾ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੋਇਆ ਬੰਦ , ਕਦੇ ਪਾਕਿਸਤਾਨੀ ਲੋਕ ਵੀ ਇਥੇ ਦੇਖਦੇ ਸੀ ਫ਼ਿਲਮਾਂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ , ਜਾਣੋਂ ਕਿਸਦੀ ਕਿਸਮਤ ਦੇ ਚਮਕੇ ਸਿਤਾਰੇ

ਦੱਸ ਦੇਈਏ ਕਿ ਇਸ ਸਿਨੇਮਾਘਰ ਦੇ ਨਾਲ ਲੱਗਦੇ ਕਈ ਸਿਨੇਮਾਘਰ ਜਿਵੇਂ ਜੋਸ਼ੀ ਪੈਲੇਸ, ਸ਼ਿਮਲਾ ਟਾਕੀਜ਼ ਅਤੇ ਅਮਰ ਟਾਕੀਜ਼ ਆਦਿ ਤੋਂ ਇਲਾਵਾ ਹੋਰ ਸਿਨੇਮਾਘਰ ਪਿਛਲੇ ਕਾਫੀ ਸਮੇਂ ਤੋਂ ਘਾਟਾ ਪੈਣ ਕਾਰਨ ਬੰਦ ਪਏ ਹੋਏ ਹਨ। ਪਾਕਿਸਤਾਨੀ ਲੋਕ ਵੱਡੀ ਗਿਣਤੀ ਵਿੱਚ ਇਸ ਰਾਜਾ ਟਾਕੀਜ਼ ‘ਚ ਫ਼ਿਲਮ ਵੇਖਣ ਆਉਂਦੇ ਸਨ।
-PTCNews