Advertisment

ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

author-image
Jashan A
Updated On
New Update
ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ
Advertisment
ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ,ਮੋਹਾਲੀ: ਲੋਕ ਸਭਾ ਚੋਣਾਂ ਦਾ 7ਵਾਂ ਪੜਾਅ ਆਪਣੇ ਅੰਤਿਮ ਪਲਾਂ 'ਤੇ ਹੈ, ਜਿਸ ਦੌਰਾਨ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਪੰਜਾਬ ਪੰਜਾਬ ਦੀਆਂ 13 ਸੀਟਾਂ 'ਤੇ ਮਾਹੌਲ ਕਾਫੀ ਗਰਮਾਇਆ ਹੋਇਆ ਦੇਖਣ ਨੂੰ ਮਿਲਿਆ ਹੈ। ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ ਹੁਣ ਤੱਕ ਪੰਜਾਬ 58.62% ਵੋਟਿੰਗ ਹੋ ਚੁੱਕੀ ਹੈ। ਜਿਸ ਦੇ ਤਹਿਤ ਗੁਰਦਾਸਪੁਰ ‘ਚ 61.13%, ਅੰਮ੍ਰਿਤਸਰ ‘ਚ 52.4 , ਖਡੂਰ ਸਾਹਿਬ ‘ਚ, 55.95%, ਜਲੰਧਰ ‘ਚ 56.44%, ਹੁਸ਼ਿਆਰਪੁਰ ‘ਚ 56.27, ਸ੍ਰੀ ਅਨੰਦਪੁਰ ਸਾਹਿਬ ‘ਚ, 56.76, ਲੁਧਿਆਣਾ ‘ਚ 57.05, ਫਤਹਿਗੜ੍ਹ ਸਾਹਿਬ ‘ਚ 58.21%, ਫਰੀਦਕੋਟ ‘ਚ 56.71, ਫਿਰੋਜ਼ਪੁਰ ‘ਚ 62.04, ਬਠਿੰਡਾ ‘ਚ 62.24, ਸੰਗਰੂਰ ‘ਚ 62.67% ਅਤੇ ਪਟਿਆਲਾ ‘ਚ 63.65 ਫੀਸਦੀ ਵੋਟਿੰਗ ਹੋ ਚੁੱਕੀ ਹੈ। ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ ਤੁਹਾਨੂੰ ਦੱਸ ਦੇਈਏ ਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। -PTC News-
punjab-news punjab-congress punjab-politics latest-news-in-punjabi lok-sabha-elections aap-punjab aap-party lok-sabha-elections-2019 loksabhaelections2019 loksabhaelections-2019 news-in-punjabi-shiromani-akali-dal
Advertisment

Stay updated with the latest news headlines.

Follow us:
Advertisment