Tue, Apr 16, 2024
Whatsapp

ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

Written by  Shanker Badra -- January 08th 2019 05:45 PM -- Updated: January 08th 2019 06:25 PM
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ:ਲੁਧਿਆਣਾ : ਪੰਜਾਬ ਦੇ ਦੋ ਉੱਘੇ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਨੂੰ ਲੋਹੜੀ ਮੇਲੇ 'ਤੇ ਸਨਮਾਨਿਤ ਕੀਤਾ ਜਾਵੇਗਾ। [caption id="attachment_237640" align="aligncenter" width="300"]Pammy Bai Lohri Celebration
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption] ਇਸ ਦੌਰਾਨ ਉੱਘੇ ਲੋਕ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਨੂੰ ਬਾਬਾ ਬੁੱਲ੍ਹੇਸ਼ਾਹ ਪੁਰਸਕਾਰ ਅਤੇ ਰਣਜੀਤ ਬਾਵਾ ਨੂੰ ਉਸਤਾਦ ਲਾਲ ਚੰਦ ਯਮਲਾਜੱਟ ਪੁਰਸਕਾਰ ਨਾਲ ਮੰਡੀ ਮੁੱਲਾਂਪੁਰ (ਲੁਧਿਆਣਾ) ਵਿਖੇ ਧੀਆਂ ਦੇ ਗੋਲਡਨ ਜੁਬਲੀ ਲੋਹੜੀ ਮੇਲੇ 'ਤੇ ਸਨਮਾਨ ਕੀਤਾ ਜਾਵੇਗਾ। [caption id="attachment_237642" align="aligncenter" width="300"]punjabi Singer Malkit Singh and Ranjit Bawa Lohari Respect ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption] ਇਹ ਸਬੰਧੀ ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਕੇ.ਕੇ ਬਾਵਾ, ਪ੍ਰਧਾਨ ਲਵਲੀ ਰਾਜੀਵ ਕੁਮਾਰ ਤੇ ਕਨਵੀਨਰ ਰਵਿੰਦਰ ਰੰਗੂਵਾਲ ਨੇ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਵੱਖ -ਵੱਖ ਖੇਤਰ ਦੀਆਂ ਤਿੰਨ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। [caption id="attachment_237726" align="alignnone" width="300"] Singer Malkit Singh and Ranjit Bawa Lohari Respect
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption] ਇਸ ਮੇਲੇ ਵਿੱਚ ਹਰ ਸਾਲ 21 ਲੋੜਵੰਦ ਪਰਿਵਾਰਾਂ ਦੀਆਂ ਨਵਜੰਮੀਆਂ ਧੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ।ਇਸ ਮੇਲੇ 'ਚ ਅਨੇਕਾਂ ਲੋਕ ਗਾਇਕ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ। -PTCNews


Top News view more...

Latest News view more...