Wed, Apr 17, 2024
Whatsapp

ਪੰਜਾਬ ਦੇ ਕਈ ਇਲਾਕਿਆਂ 'ਚ ਪੈ ਰਿਹੈ ਮੀਂਹ, ਠੰਢ ਨੇ ਠਾਰੇ ਲੋਕ

Written by  Jashan A -- November 26th 2019 03:00 PM
ਪੰਜਾਬ ਦੇ ਕਈ ਇਲਾਕਿਆਂ 'ਚ ਪੈ ਰਿਹੈ ਮੀਂਹ, ਠੰਢ ਨੇ ਠਾਰੇ ਲੋਕ

ਪੰਜਾਬ ਦੇ ਕਈ ਇਲਾਕਿਆਂ 'ਚ ਪੈ ਰਿਹੈ ਮੀਂਹ, ਠੰਢ ਨੇ ਠਾਰੇ ਲੋਕ

ਪੰਜਾਬ ਦੇ ਕਈ ਇਲਾਕਿਆਂ 'ਚ ਪੈ ਰਿਹੈ ਮੀਂਹ, ਠੰਢ ਨੇ ਠਾਰੇ ਲੋਕ,ਪਟਿਆਲਾ: ਪੰਜਾਬ 'ਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ 'ਚ ਬੱਦਲਵਾਈ ਬਣੀ ਹੋਈ ਹੈ ਅਤੇ ਕਈ ਥਾਈਂ ਤਾਂ ਹਲਕੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ। Rainfallਪੰਜਾਬ ਦੇ ਲੁਧਿਆਣਾ, ਪਟਿਆਲਾ,ਸਮਾਣਾ ਅਤੇ ਮੋਹਾਲੀ 'ਚ ਹਲਕੀ ਬਾਰਿਸ਼ ਹੋਈ। ਜਿਸ ਕਾਰਨ ਠੰਡ ਵੱਧ ਗਈ ਹੈ। ਉਧਰ ਨਾਭਾ 'ਚ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਹੋਰ ਪੜ੍ਹੋ: ਉਤਰਾਖੰਡ ਦੇ ਚਮੋਲੀ 'ਚ ਭਾਰੀ ਬਾਰਿਸ਼ ਕਾਰਨ ਸਕੂਲ ਦੀ ਇਮਾਰਤ ਹੋਈ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਬਚਾਅ Rainfallਹਾਲਾਂਕਿ ਇਸ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਆਸਮਾਨ 'ਚ ਛਾਇਆ ਜ਼ਹਿਰੀਲਾ ਧੂੰਆਂ ਸਾਫ਼ ਹੋ ਗਿਆ ਹੈ। ਉੱਥੇ ਹੀ ਇਹ ਮੀਂਹ ਕੁਝ ਦਿਨ ਪਹਿਲਾਂ ਬੀਜੀ ਕਣਕ ਦੀ ਫ਼ਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। -PTC News


Top News view more...

Latest News view more...